ਬਾਘਲ ਰਿਆਸਤ
ਦਿੱਖ
| ਬਾਘਲ ਰਿਆਸਤ बाघल | |||||||
|---|---|---|---|---|---|---|---|
| ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ | |||||||
| c. 1643–1948 | |||||||
| ਖੇਤਰ | |||||||
• 1901 | 312 km2 (120 sq mi) | ||||||
| Population | |||||||
• 1901 | 27720 | ||||||
| ਇਤਿਹਾਸ | |||||||
| ਇਤਿਹਾਸ | |||||||
• ਸਥਾਪਨਾ | c. 1643 | ||||||
| 1948 | |||||||
| |||||||
{{cite encyclopedia}}: Cite has empty unknown parameters: |separator= and |HIDE_PARAMETER= (help); Invalid |ref=harv (help) | |||||||

ਬਾਘਲ ਬਰਤਾਨੀਆ ਰਾਜ ਸਮੇਂ ਦੀਆਂ ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ ਰਿਆਸਤਾਂ ਵਿੱਚੋਂ ਇੱਕ ਰਿਆਸਤ ਸੀ। ਇਸਦਾ ਰਕਬਾ 312 ਵਰਗ ਮੀਲ ਸੀ।ਇਹ ਰਿਆਸਤ ਹੁਣ ਭਾਰਤ ਦੇ ਹਿਮਾਚਲ ਪ੍ਰਦੇਸ ਦਾ ਹਿੱਸਾ ਹੈ।ਇਹ ਰਿਆਸਤ 1643 ਵਿੱਚ ਰਾਣਾ ਸਾਭਾ ਵੱਲੋਂ ਸਥਾਪਤ ਕੀਤੀ ਗਈ ਸੀ। ਅਤੇ ਇਹ 15 ਅਪ੍ਰੈਲ 1948 ਨੂੰ ਅਜ਼ਾਦ ਭਾਰਤ ਵਿੱਚ ਸ਼ਾਮਲ ਕਰ ਦਿੱਤੀ ਗਈ ਸੀ। ਇਸ ਰਿਆਸਤ ਦੀ ਰਾਜਧਾਨੀ ਅਰਕੀ ਸੀ ਅਤੇ ਇਸ ਥਾਂ ਤੇ ਅਰਕੀ ਦਾ ਕਿਲਾ ਵੀ ਬਣਿਆ ਹੋਇਆ ਹੈ।
ਇਤਿਹਾਸ
[ਸੋਧੋ]ਇਹ ਰਿਆਸਤ 1640 ਵਿੱਚ ਸਥਾਪਤ ਕੀਤੀ ਗਈ ਸੀ। ਇਸ ਤੇ ਬਘਾਲੀਆ ਵੰਸ਼ ਦੇ ਰਾਜਪੂਤ ਰਾਜ ਕਰਦੇ ਰਹੇ।
ਸ਼ਾਸ਼ਕ
[ਸੋਧੋ]ਇਸ ਰਿਆਸਤ ਦੇ ਸ਼ਾਸ਼ਕ ਰਾਣਾ ਦੇ ਖਿਤਾਬ ਨਾਲ ਰਾਜ ਕਰਦੇ ਸਨ। [1]
ਰਾਣਾ
[ਸੋਧੋ]- 1670 - 1727 ਪ੍ਰਿਥਵੀ ਚਾਂਦ (d. 1727)
- 1727 - 1743 ਮੇਹਰ ਚਾਂਦ (d. 1743)
- 1743 - 1778 ਭੂਪ ਚਾਂਦ (d. 1778)
- 1778 - 1805 ਜਗਤ ਸਿੰਘ (1ਲੀ ਵਾਰ) (d. 1828) (exiled in Nalagarh 1805 - 1815)
- 1805 - 1815 ਨੇਪਾਲ ਦਾ ਕਬਜ਼ਾ
- 3 Sep 1815 - Aug 1828 ਜਗਤ ਸਿੰਘ (2ਜੀ ਵਾਰ) (s.a.)
- 1828 - 16 Jan 1840 ਸ਼ਿਵ ਸ਼ਰਣ ਸਿੰਘ (b. 1793 - d. 1840)
- 1840 - 12 Mar 1875 ਕਿਸ਼ਨ ਸਿੰਘ (b. 1817 - d. 1877) (personal style Raja from 1860)
ਰਾਜਾ
[ਸੋਧੋ]- 12 ਮਾਰਚ 1875 - 23 ਜੁਲਾਈ 1877 ਕਿਸ਼ਨ ਸਿੰਘ (s.a.)
- 23 ਜੁਲਾਈ 1877 - 12 ਅਕਤੂਬਰ 1877 ਮੋਤੀ ਸਿੰਘ (d. 1877)
- 1877 - 1904 ਧਿਆਨ ਸਿੰਘ (b. 1842 - d. 1904)
- 23 ਅਪ੍ਰੈਲ 1904 - 3 ਅਕਤੂਬਰ 1922 ਬਿਕਰਮ ਸਿੰਘ (b. 1893 - d. 1922)
- 3 Oct 1922 - 21 ਦਸੰਬਰ 1945 ਸੁਰਿੰਦਰ ਸਿੰਘ (b. 1909 - d. 1945)
- 21 Dec 1945 - 15 ਅਗਸਤ 1947 ਰਜਿੰਦਰ ਸਿੰਘ (b. 1928 - d. 2010)
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]{ 31°09′N 76°58′E / 31.15°N 76.97°E ਫਰਮਾ:Princely states of the Punjab and Simla Hills
ਸ਼੍ਰੇਣੀਆਂ:
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- CS1 errors: empty unknown parameters
- CS1 errors: invalid parameter value
- Wikipedia articles incorporating a citation from the 1911 Encyclopaedia Britannica with Wikisource reference
- Wikipedia articles incorporating text from the 1911 Encyclopædia Britannica
- Pages using infobox former subdivision with unknown parameters
- Pages using gadget WikiMiniAtlas
- ਹਿਮਾਚਲ ਪ੍ਰਦੇਸ਼
- ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਅਤੇ ਕਸਬੇ
- ਹਿਮਾਚਲ ਪ੍ਰਦੇਸ਼ ਦੀਆਂ ਰਿਆਸਤਾਂ
- ਭਾਰਤ ਦੀਆਂ ਰਿਆਸਤਾਂ