ਬਾਚਾ ਖ਼ਾਨ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਚਾ ਖ਼ਾਨ ਯੂਨੀਵਰਸਿਟੀ, ਚਰਸੱਦਾ
باچا خان یونیورسٹی، باچا خان پوهنتون
BKUC-Logo.jpeg
ਸਥਾਪਨਾ2012
ਕਿਸਮਪਬਲਿਕ
ਵਾਈਸ-ਚਾਂਸਲਰਡਾ. ਫ਼ਜ਼ਲ ਰਹੀਮ ਮਾਰਵਤ[1]
ਟਿਕਾਣਾਚਰਸੱਦਾ, ਖ਼ੈਬਰ ਪਖ਼ਤੁਨਖ਼ਵਾ, ਪਾਕਿਸਤਾਨ
ਗੁਣਕ: 34°08′11.6″N 71°50′17.5″E / 34.136556°N 71.838194°E / 34.136556; 71.838194
ਵੈੱਬਸਾਈਟਵੈੱਬਸਾਈਟ

ਬਾਚਾ ਖ਼ਾਨ ਯੂਨੀਵਰਸਿਟੀ (ਪਸ਼ਤੋ: باچا خان پوهنتون‎) (ਉਰਦੂ: جامعہ باچاخان‎) ਇੱਕ ਪਬਲਿਕ ਯੂਨੀਵਰਸਿਟੀ ਹੈ ਜੋ ਚਰਸੱਦਾ, ਖ਼ੈਬਰ ਪਖ਼ਤੁਨਖ਼ਵਾ, ਪਾਕਿਸਤਾਨ ਵਿਖੇ ਸਥਿਤ ਹੈ। ਇਸ ਯੂਨੀਵਰਸਿਟੀ ਦਾ ਨਾਂ ਖ਼ਾਨ ਅਬਦੁਲ ਗ਼ਫ਼ਾਰ ਖ਼ਾਨ (ਬੱਚਾ ਖ਼ਾਨ) ਦੇ ਨਾਂ ਉੱਪਰ ਰੱਖਿਆ ਗਿਆ।[1] ਇਸ ਯੂਨੀਵਰਸਿਟੀ ਦੀ ਸਥਾਪਨਾ 3 ਜੁਲਾਈ, 2012 ਨੂੰ ਚਰਸੱਦਾ ਵਿਖੇ ਕੀਤੀ ਗਈ ਜਿਸਦਾ ਮਕਸਦ ਪਾਕਿਸਤਾਨ ਲਈ ਖੋਜ ਅਤੇ ਸਿੱਖਿਆ ਲਈ ਪ੍ਰਗਤੀਸ਼ੀਲ ਗਿਆਨ ਅਤੇ ਇਲਮ ਵਾਧਾ ਕਰਨਾ ਸੀ।[1]

ਆਤੰਕਵਾਦੀ ਹਮਲਾ[ਸੋਧੋ]

20 ਜਨਵਰੀ 2016, ਅੱਤਵਾਦੀਆਂ ਨੇ ਬੱਚਾ ਖ਼ਾਨ ਯੂਨੀਵਰਸਿਟੀ ਉਪਰ ਹਮਲਾ ਕੀਤਾ ਜਿਸ ਵਿੱਚ 19 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਅਧਿਆਪਕਾਂ ਤੇ ਰੱਖਿਆ ਸਵੇਕਾਂ ਨੂੰ ਮਿਲਾ ਕੇ 60 ਲੋਕਾਂ ਦੇ ਨੇੜੇ ਜਖ਼ਮੀ ਹੋਏ।[2]

ਹਵਾਲੇ[ਸੋਧੋ]