ਬਾਬਾ ਵਾਂਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਦੀ ਵਾਂਗਾ
ਜਨਮ(1911-01-31)31 ਜਨਵਰੀ 1911
ਮੌਤ11 ਅਗਸਤ 1996(1996-08-11) (ਉਮਰ 85)
ਰਾਸ਼ਟਰੀਅਤਾਬੁਲਗਾਰੀ[2][3][4]
ਜੀਵਨ ਸਾਥੀਦਿਮਿਤ੍ਰ ਗੁਸ਼ਤੇਰੋਵ,
(m. 1942-1962;)

ਬਾਬਾ ਵਾਂਗਾ (ਬੁਲਗਾਰੀਆਈ: баба Ванга) (31 ਜਨਵਰੀ 1911 – 11 ਅਗਸਤ 1996), ਜਨਮ ਵਾਂਗੇਲੀਆ ਪਾਂਡੇਵਾ ਦਿਮਿਤ੍ਰੋਵਾ (Вангелия Пандева Димитрова) ਇੱਕ ਅੰਨ੍ਹੀ ਬੁਲਗਾਰੀ ਔਰਤ ਸੀ ਜੋ ਕਿ ਇੱਕ ਜੋਤਸ਼ੀ ਅਤੇ ਹਕੀਮ ਸੀ।[5][6][7] ਕਈ ਲੋਕਾਂ ਦਾ ਮੰਨਣਾ ਹੈ ਕਿ ਉਹ ਅਲੌਕਿਕ ਸ਼ਕਤੀਆਂ ਦੀ ਮਾਲਕਣ ਸੀ। 11 ਸਤੰਬਰ 2001 ਦੇ ਹਮਲੇ ਸਬੰਧੀ ਭਵਿੱਖਬਾਣੀ ਕਰਕੇ ਉਹ ਚਰਚਾ ਦਾ ਵਿਸ਼ਾ ਰਹੀ। [8]

ਹਵਾਲੇ[ਸੋਧੋ]

  1. ਇਤਿਹਾਸ ਦੇ ਵਰਕੇ: ਬਾਬਾ ਵਾਂਗਾ
  2. Christianity and Modernity in Eastern Europe, Bruce R. Berglund, Brian A. Porter, Central European University Press, 2010, ISBN 9639776653, pp. 252-253; 265.
  3. Gender and Nation in South Eastern Europe, Anthropological yearbook of European cultures, Karl Kaser, Elisabeth Katschnig-Fasch, LIT Verlag Münster, 2005, ISBN 3825888029, p. 90.
  4. Historical Dictionary of Bulgaria, Нistorical Dictionaries of Europe, Raymond Detrez, Rowman & Littlefield, 2014, ISBN 1442241802, p. 57.
  5. The Weiser Field Guide to the Paranormal: Abductions, Apparitions, ESP, Synchronicity, and More Unexplained Phenomena from Other Realms, Judith Joyce, Weiser Books, 2011, ISBN 1609252985, pp. 21-25.
  6. The History of Bulgaria, The Greenwood histories of the modern nations, Frederick B. Chary, ABC-CLIO, 2011, ISBN 0313384460, pp. 145-146.
  7. In Search of Destiny: The Universe and Man, Robert A. Welcome, AuthorHouse, 2012, ISBN 147723747X, pp. 35-36.
  8. Прoрoчeствaтa нa Вaнгa. Жeни Кoстaдинoвa, Издателство Труд, ISBN 954-528-074-3,Страници 696.