ਬਾਬਾ ਸੀਹਾਂ ਸਿੰਘ ਗਿੱਲ ਝੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਬਾ ਸੀਹਾਂ ਸਿੰਘ ਜੀ ਸਿਖਾਂ ਦੇ ੬ ਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਹੋਏ ਹਨ। ਆਪ ਜੀ ਨੇ ਮੁਗਲਾਂ ਦੇ ਨਾਲ ਹੋਈਆਂ ਜੰਗਾਂ ਦੇ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਆਪ ਜੀ ਨੂੰ ਗੁਰੂ ਜੀ ਨੇ ਆਪਣੇ ਹਥੋਂ ਘੋੜਾ ਭੇਟ ਕੀਤਾ ਆਪ ਜੀ ਦੀ ਯਾਦ ਵਿਚ ਬਾਬਾ ਸੀਹਾਂ ਸਿੰਘ ਗਿੱਲ ਝੱਲੀ ਸਰਕਾਰੀ ਕਾਲਜ ਸਿੱਧਸਰ ਬਣਾਇਆ ਗਿਆ ਹੈ। ਨਾਲ ਹੀ ਆਪ ਜੀ ਦੀ ਯਾਦਗਾਰ ਬਣੀ ਹੋਈ ਹੈ। ਇਹ ਅਸਥਾਨ ਜਿਲ੍ਹਾ ਲੁਧਿਆਣਾ ਦੀ ਪਾਇਲ ਤਹਿਸੀਲ ਤੋਂ ੧੫ ਕਿਲੋਮੀਟਰ ਦੀ ਦੂਰੀ ਤੇ ਹੈ।

ਗੈਲਰੀ[ਸੋਧੋ]

ਸਿੱਧਸਰ ਸਾਹਿਬ ਸਿਹੋੜਾ