ਸਮੱਗਰੀ 'ਤੇ ਜਾਓ

ਬਾਹਰਮੁੱਖਤਾ (ਦਰਸ਼ਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਹਰਮੁਖਤਾ ਜਾਂ ਵਸਤੂਮੁਖਤਾ (ਅੰਗਰੇਜ਼ੀ: Objectivity-ਅਬਜੈਕਟਿਵਿਟੀ), ਤਰ੍ਹਾਂ ਤਰ੍ਹਾਂ ਦੇ ਸਰੋਤਾਂ ਦੁਆਰਾ ਪਰਿਭਾਸ਼ਿਤ ਯਥਾਰਥ ਅਤੇ ਸੱਚ ਨਾਲ ਜੁੜਿਆ ਇੱਕ ਕੇਂਦਰੀ ਦਾਰਸ਼ਨਿਕ ਸੰਕਲਪ ਹੈ। ਇਹ ਅੰਤਰਮੁਖਤਾ ਦੇ ਟਾਕਰੇ ਤੇ ਵਿਰੋਧੀ ਸੰਕਲਪ ਹੈ।[1] ਆਮ ਤੌਰ 'ਤੇ ਬਾਹਰਮੁਖਤਾ ਦਾ ਮਤਲਬ ਹੁੰਦਾ ਹੈ ਕਿਸੇ ਆਤਮ (subject) ਦੀਆਂ ਵਿਅਕਤੀਗਤ ਭਾਵਨਾਵਾਂ, ਕਲਪਨਾਵਾਂ, ਜਾਂ ਵਿਆਖਿਆਵਾਂ ਦੇ ਬਾਹਰ ਵੀ ਸੱਚ ਹੋਣ ਦੀ ਅਵਸਥਾ ਜਾਂ ਸਿਫ਼ਤ। ਆਮ ਤੌਰ 'ਤੇ ਕੋਈ ਪ੍ਰਸਤਾਵ ਬਾਹਰਮੁਖੀ ਸੱਚ (ਬਾਹਰਮੁਖੀ ਸੱਚ ਦਾ ਧਾਰਨੀ) ਮੰਨਿਆ ਜਾਂਦਾ ਹੈ ਜਦੋਂ ਇਸ ਦੀ ਸੱਚਾਈ ਦੀਆਂ ਸ਼ਰਤਾਂ ਪੂਰੀਆਂ ਅਤੇ ਮਨ ਤੋਂ ਸੁਤੰਤਰ ਹੋਣ - ਯਾਨੀ, ਇਹ ਮਨ ਤੋਂ (ਕਿਸੇ ਸੁਚੇਤ ਆਤਮ ਦੇ ਵਿਚਾਰਾਂ, ਭਾਵਨਾਵਾਂ, ਸਿਧਾਂਤਾਂ ਆਦਿ ਤੋਂ) ਤੋਂ ਸੁਤੰਤਰ ਤੌਰ 'ਤੇ ਮੌਜੂਦ ਹੋਵੇ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]