ਬਿਜਲਈ ਪ੍ਰਤਿਰੋਧਕਤਾ
Jump to navigation
Jump to search
ਕਿਸੇ ਪਦਾਰਥ ਦੀ ਬਿਜਲਈ ਪ੍ਰਤਿਰੋਧਕਤਾ ਜਾਂ ਇਲੈਕਟ੍ਰੀਕਲ ਰਜ਼ਿਸਟੀਵਿਟੀ (Electrical resistivity; या resistivity, specific electrical resistance, or volume resistivity) ਤੋਂ ਉਸ ਪਦਾਰਥ ਦੁਆਰਾ ਬਿਜਲਈ ਧਾਰਾ ਦੇ ਪ੍ਰਵਾਹ ਦਾ ਵਿਰੋਧ ਕਰਨ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਘੱਟ ਪ੍ਰਤਿਰੋਧਕਤਾ ਵਾਲੇ ਪਦਾਰਥ ਆਸਾਨੀ ਨਾਲ ਬਿਜਲੀ ਨੂੰ ਲੰਘਣ ਦਿੰਦੇ ਹਨ। ਇਸਦੀ ਐਸ.ਆਈ. ਇਕਾਈ ਓਹਮ-ਮੀਟਰ [Ω m] ਹੈ।
ਪਰਿਭਾਸ਼ਾ[ਸੋਧੋ]
ਬਿਜਲਈ ਪ੍ਰਤਿਰੋਧਕਤਾ ρ (ਯੂਨਾਨੀ: ਰ੍ਹੋ) ਨੂੰ ਹੇਠ ਲਿਖੇ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ-
ਜਿੱਥੇ
- ρ ਸਥਿਰ ਪ੍ਰਤਿਰੋਧਕਤਾ ਹੈ।(Ω-m ਵਿੱਚ)
- E ਬਿਜਲਈ ਖੇਤਰ, V/m ਵਿੱਚ
- J ਬਿਜਲਈ ਖੇਤਰ ਘਣਤਾ, A/m² ਵਿੱਚ।