ਬਿਸ਼ਨੂਪਰੀਆ ਮਣੀਪੁਰੀ ਭਾਸ਼ਾ
ਦਿੱਖ
| ਬਿਸ਼ਨੂਪਰੀਆ ਮਣੀਪੁਰੀ | |
|---|---|
| বিষ্ণুপ্রিয়া মণিপুরী (or ইমার ঠার Imar Thar) | |
| ਇਲਾਕਾ | ਉੱਤਰੀ-ਪੂਰਬੀ ਭਾਰਤ |
Native speakers | (120,000 cited 2001–2003)[1] |
ਇੰਡੋ-ਯੂਰਪੀ
| |
| ਬੰਗਾਲੀ ਲਿਪੀ | |
| ਭਾਸ਼ਾ ਦਾ ਕੋਡ | |
| ਆਈ.ਐਸ.ਓ 639-3 | bpy |
| Glottolog | bish1244 |
| ELP | Bishnupuriya |
ਬਿਸ਼ਨੂਪਰੀਆ ਮਣੀਪੁਰੀ (বিষ্ণুপ্রিয়া মণিপুরী) ਜਾਂ ਬਿਸ਼ਨੂਪਰੀਆ ਇੱਕ ਇੰਡੋ-ਯੂਰਪੀ ਭਾਸ਼ਾ ਹੈ ਜੋ ਭਾਰਤ ਦੇ ਅਸਾਮ ਅਤੇ ਤਰੀਪੁਰਾ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਬੰਗਲਾਦੇਸ਼ ਅਤੇ ਬਰਮਾ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ।
ਇਤਿਹਾਸ
[ਸੋਧੋ]ਇਸ ਭਾਸ਼ਾ ਦਾ ਜਨਮ ਅਤੇ ਵਿਕਾਸ ਮਣੀਪੁਰ ਵਿੱਚ ਹੋਇਆ ਅਤੇ ਇਹ ਮੂਲ ਰੂਪ ਵਿੱਚ ਉਥੋਂ ਦੀ ਲੋਕਤਕ ਝੀਲ ਦੇ ਇਲਾਕੇ ਵਿੱਚ ਬੋਲੀ ਜਾਂਦੀ ਸੀ।[2]
ਲਿਪੀ
[ਸੋਧੋ]ਮੁੱਢਲੇ ਸਮੇਂ ਵਿੱਚ ਇਸ ਭਾਸ਼ਾ ਨੂੰ ਲਿਖਣ ਲਈ ਦੇਵਨਾਗਰੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਬਰਤਾਨਵੀ ਰਾਜ ਦੇ ਸਮੇਂ ਬੰਗਾਲੀ ਦੇ ਜ਼ਰੀਏ ਆਧੁਨਿਕ ਸਿੱਖਿਆ ਦੇ ਆਉਣ ਨਾਲ ਇਸ ਦੇ ਬੁਲਾਰਿਆਂ ਨੇ ਬੰਗਾਲੀ ਲਿਪੀ ਵਿੱਚ ਲਿੱਖਣਾ ਸ਼ੁਰੂ ਕੀਤਾ। ਇਹ ਇੱਕ ਆਬੂਗੀਦਾ ਲਿਪੀ ਹੈ।
- ਸਵਰ ਮਾਤਰਾਵਾਂ: া ি ী ু ূ ৃ ে ৈ ো ৌ
- ਹੋਰ ਮਾਤਰਾਵਾਂ: ৼ ং ঃ ঁ
- ਆਜ਼ਾਦ ਸਵਰ: অ আ ই ঈ উ ঊ এ ঐ ও ঔ
- ਵਿਅੰਜਨ: ক খ গ ঘ ঙ ছ জ ঝ ঞ ট ঠ ড ঢ ণ ত থ দ ধ ন প ফ ব ম য র ল শ ষ স হ ড় ঢ় য় ৱ
- ਅੰਕ: ০ ১ ২ ৩ ৪ ৫ ৬ ৭ ৮ ৯
ਹਵਾਲੇ
[ਸੋਧੋ]- ↑ ਫਰਮਾ:Ethnologue18
- ↑ "Mayang, one of the languages spoken in the polyglot state of Manipur, may, however, be classed as a dialect of this language." – Imperial Gazetteer of India, Vol I, p.378 1907