ਬਿੰਦੇਸ਼ਵਰੀ ਗੋਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਿੰਦੇਸ਼ਵਰੀ ਗੋਇਲ
ਨਿੱਜੀ ਜਾਣਕਾਰੀ
ਪੂਰਾ ਨਾਂਮ ਬਿੰਦੇਸ਼ਵਰੀ ਗੋਇਲ
ਜਨਮ (1979-07-01) 1 ਜੁਲਾਈ 1979 (ਉਮਰ 39)
ਇੰਦੌਰ, ਭਾਰਤੀ
ਬੱਲੇਬਾਜ਼ੀ ਦਾ ਅੰਦਾਜ਼ ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ ਸੱਜੇ-ਹੱਥੀਂ ਆਫ਼-ਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 52) 14 ਜਨਵਰੀ 2002 v ਇੰਗਲੈਂਡ
ਆਖ਼ਰੀ ਟੈਸਟ 14 ਅਗਸਤ 2002 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 65) 7 ਮਾਰਚ 2002 v ਦੱਖਣੀ ਅਫ਼ਰੀਕਾ
ਆਖ਼ਰੀ ਓ.ਡੀ.ਆਈ. 2 ਫ਼ਰਵਰੀ 2003 v ਨਿਊਜ਼ੀਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 4
ਦੌੜਾਂ 1 1
ਬੱਲੇਬਾਜ਼ੀ ਔਸਤ 0.50
100/50 0/0 0/0
ਸ੍ਰੇਸ਼ਠ ਸਕੋਰ 1* 1*
ਗੇਂਦਾਂ ਪਾਈਆਂ 738 168
ਵਿਕਟਾਂ 5 4
ਗੇਂਦਬਾਜ਼ੀ ਔਸਤ 42.60 20.25
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/23 3/3
ਕੈਚਾਂ/ਸਟੰਪ 0/– 0/–
ਸਰੋਤ: ਕ੍ਰਿਕਟਅਰਕਾਈਵ, 20 ਸਤੰਬਰ 2009

ਬਿੰਦੇਸ਼ਵਰੀ ਗੋਇਲ (ਹਿੰਦੀ: बिन्देश्वरी गोयल; ਜਨਮ 1 ਜੂਨ 1979 ਨੂੰ ਇੰਦੌਰ, ਮੱਧ ਪ੍ਰਦੇਸ਼ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਓਡੀਆਈ ਅਤੇ ਟੈਸਟ ਕ੍ਰਿਕਟ ਖੇਡਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਆਫ਼-ਬਰੇਕ ਗੇਂਦਬਾਜ਼ ਹੈ।[1] ਉਸਨੇ ਭਾਰਤੀ ਟੀਮ ਲਈ ਤਿੰਨ ਟੈਸਟ ਮੈਚ ਅਤੇ ਚਾਰ ਓਡੀਆਈ ਮੈਚ ਖੇਡੇ ਹਨ।[2]

ਹਵਾਲੇ[ਸੋਧੋ]

  1. "Bindeshwari Goyal". CricketArchive. Retrieved 2009-09-20. (subscription required (help)). 
  2. "Bindeshwari Goyal". Cricinfo. Retrieved 2009-09-20.