ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 13
ਦਿੱਖ
ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 13 | |
---|---|
Season 13 | |
ਤਸਵੀਰ:Bigg Boss (Hindi season 13) Logo.png | |
ਫਰਮਾ:Infobox reality competition season | |
No. of episodes | 139 |
Release | |
Original network | Colors TV |
Original release | 29 ਸਤੰਬਰ 2019 15 ਫਰਵਰੀ 2020 | –
''ਬਿੱਗ ਬੌਸ 13, ਜਿਸ ਨੂੰ ਬਿੱਗ ''ਬੌਸ'' ਟੇਡਾ ਵੀ ਕਿਹਾ ਜਾਂਦਾ ਹੈ, ਭਾਰਤੀ ਰਿਐਲਿਟੀ ਟੀਵੀ ਸੀਰੀਜ਼ ਬਿੱਗ ''ਬੌਸ'' ਦਾ ਤੇਰਵਾਂ ਸੀਜ਼ਨ ਹੈ ਅਤੇ ਇਸਦਾ ਪ੍ਰੀਮੀਅਰ 29 ਸਤੰਬਰ 2019 ਨੂੰ ਕਲਰਜ਼ ਟੀਵੀ 'ਤੇ ਹੋਇਆ ਸੀ।[1] ਸਲਮਾਨ ਖਾਨ ਨੇ ਦਸਵੀਂ ਵਾਰ ਸੀਜ਼ਨ ਦੀ ਮੇਜ਼ਬਾਨੀ ਕੀਤੀ। ਫਾਈਨਲ ਜਨਵਰੀ ਲਈ ਨਿਰਧਾਰਤ ਕੀਤਾ ਗਿਆ ਸੀ, ਪਰ ਸੀਜ਼ਨ ਦੀ ਜਿਆਦਾ ਟੀ ਆਰ ਪੀ ਦੇ ਕਾਰਨ ਇਸ ਨੂੰ ਇੱਕ ਮਹੀਨੇ ਦਾ ਵਾਧਾ ਦਿੱਤਾ ਗਿਆ ਸੀ, ਅਤੇ ਇਹ ਦੂਜਾ ਸਭ ਤੋਂ ਲੰਬਾ ਸੀਜ਼ਨ ਬਣ ਗਿਆ। ਸ਼ੋਅ ਦਾ ਗ੍ਰੈਂਡ ਫਿਨਾਲੇ 15 ਫਰਵਰੀ 2020 ਨੂੰ ਹੋਇਆ, ਜਦੋਂ ਸਿਧਾਰਥ ਸ਼ੁਕਲਾ ਜੇਤੂ ਅਤੇ ਆਸਿਮ ਰਿਆਜ਼ ਉਪ ਜੇਤੂ ਵਜੋਂ ਉੱਭਰੇ। ਬਿੱਗ ਬੌਸ ਦਾ 13ਵਾਂ ਸੀਜ਼ਨ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸੀਜ਼ਨ ਬਣ ਗਿਆ ਹੈ। ਇਸ ਦੀ ਹਰ ਹਫ਼ਤੇ ਔਸਤ 2.1-2.5 ਟੀਆਰਪੀ ਸੀ।[2][3]
ਉਤਪਾਦਨ
[ਸੋਧੋ]ਇਸ ਸੀਜ਼ਨ ਵਿੱਚ ਸ਼ੋਅ ਨਿਰਮਾਤਾਵਾਂ ਦੁਆਰਾ ਇਹ ਖੁਲਾਸਾ ਕੀਤਾ ਗਿਆ ਸੀ ਕਿ ਇਸ ਸੀਜ਼ਨ ਵਿੰਚ ਸਿਰਫ ਮਸ਼ਹੂਰ ਪ੍ਰਤੀਯੋਗੀ ਹੋਣਗੇ, ਇਸ ਲਈ ਕੋਈ ਆਮ ਵਿਅਕਤੀ ਨਹੀਂ ਐਲਾਨੇ ਜਾਣਗੇ।[4]
ਹਵਾਲੇ
[ਸੋਧੋ]- ↑ "Bigg Boss 13 premiere date, timing, celebrity line-up REVEALED". The Times of India. 29 May 2019. Retrieved 23 September 2019.
- ↑ "Bigg Bods 13 rocks the TRP chart; here's what made the season a big hit". Times of India. 13 February 2020. Retrieved 13 February 2020.
- ↑ Bigg Boss 13 Grand Finale Highlights: Sidharth Shukla Declared Winner, Asim Riaz Runner-up, News 18, 16 February 2020, retrieved 16 February 2020
- ↑ "Bigg Boss 13 to witness major makeover. No commoners this time". India Today. 22 May 2019. Retrieved 23 September 2019.