ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 5
ਦਿੱਖ
(ਬਿੱਗ ਬੌਸ (ਹਿੰਦੀ ਟੀਵੀ ਸੀਰੀਜ਼) ਸੀਜ਼ਨ 5 ਤੋਂ ਮੋੜਿਆ ਗਿਆ)
| ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 5 | |
|---|---|
| Season 5 | |
| ਤਸਵੀਰ:BiggBoss5.jpg | |
| ਫਰਮਾ:Infobox reality competition season | |
| Release | |
| Original network | Colors TV |
| Original release | 2 ਅਕਤੂਬਰ 2011 – 7 ਜਨਵਰੀ 2012 |
ਬਿੱਗ ਬੌਸ 5 ਭਾਰਤੀ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਦਾ ਪੰਜਵਾਂ ਸੀਜ਼ਨ ਹੈ, ਜੋ 2 ਅਕਤੂਬਰ 2011 ਤੋਂ 7 ਜਨਵਰੀ 2012 ਤੱਕ ਕਲਰਜ਼ ਟੀਵੀ ਉੱਤੇ ਪ੍ਰਸਾਰਿਤ ਹੋਇਆ ਸੀ, ਜਿਸ ਵਿੱਚ ਸਲਮਾਨ ਖਾਨ ਦੇ ਨਾਲ ਸੰਜੇ ਦੱਤ ਵੀ ਮੇਜ਼ਬਾਨ ਸਨ।
2 ਅਕਤੂਬਰ ਨੂੰ ਲਾਂਚ ਦੇ ਦੌਰਾਨ,ਵਿਸ਼ੇਸ਼ ਤੌਰ ਤੇ ਚੁਣੇ ਹੋਏ ਘਰ ਦੇ ਮੈਂਬਰ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਮੁੰਬਈ ਅਤੇ ਪੂਨੇ ਦੇ ਵਿਚਕਾਰ ਇੱਕ ਸ਼ਹਿਰ ਕਰਜਤ ਵਿੱਚ ਸਥਿਤ ਘਰ ਵਿੱਚ ਦਾਖਲ ਹੋਏ। ਦੂਜੇ, ਤੀਜੇ, ਚੌਥੇ ਅਤੇ ਸੱਤਵੇਂ ਹਫ਼ਤੇ ਦੇ ਅੰਤ ਦੌਰਾਨ ਚਾਰ ਵਾਧੂ ਵਾਈਲਡ ਕਾਰਡ ਐਂਟਰੀਆਂ ਕੀਤੀਆਂ ਗਈਆਂ, ਜਿਸ ਨਾਲ ਪ੍ਰਤੀਯੋਗੀਆਂ ਦੀ ਗਿਣਤੀ 18 ਹੋ ਗਈ। ਘਰ ਵਿੱਚ ਕੁਝ ਦਿਨਾਂ ਤੱਕ ਰਹਿਣ ਵਾਲੀਆਂ ਤਿੰਨ ਮਹਿਮਾਨ ਐਂਟਰੀਆਂ ਨੇ ਵਸਨੀਕਾਂ ਦੀ ਕੁੱਲ ਗਿਣਤੀ 21 ਕਰ ਦਿੱਤੀ। ਇੱਕ ਦੂਜੇ ਲਈ ਅਜਨਬੀ ਘਰ ਵਿਚ ਰਹਿਣ ਆਏ ਪ੍ਰਤਿਯੋਗੀਆਂ ਨੇ, ਘਰ ਦੇ ਆਲੇ-ਦੁਆਲੇ ਲਗਾਏ ਗਏ 55 ਕੈਮਰਿਆਂ ਦੀ ਨਿਗਰਾਨੀ ਹੇਠ 98 ਦਿਨ (14 ਹਫ਼ਤੇ) ਇਕੱਠੇ ਬਿਤਾਏ।