ਬੀਰਸਿੰਘਪੁਰ
ਦਿੱਖ
बीरसिंहपुर
Birsinghpur | |
|---|---|
| ਗੁਣਕ: 24°28′33″N 80°34′55″E / 24.4758°N 80.5819°E | |
| ਦੇਸ਼ | |
| ਰਾਜ | ਮੱਧ ਪ੍ਰਦੇਸ਼ |
| ਜ਼ਿਲਾ | ਸਤਨਾ ਜ਼ਿਲਾ |
| ਆਬਾਦੀ (2011) | |
• ਕੁੱਲ | 14,339 |
| ਭਾਸ਼ਾ | |
| • ਪ੍ਰਚਲਿਤ | ਹਿੰਦੀ |
| ਸਮਾਂ ਖੇਤਰ | ਯੂਟੀਸੀ+5:30 (ਭਾਮਸ) |
ਬੀਰਸਿੰਘਪੁਰ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਸਤਨਾ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਪ੍ਰਸ਼ਾਸਕੀ ਤੌਰ 'ਤੇ ਇਹ ਇੱਕ ਤਹਿਸੀਲ ਹੈ ਜੋ ਆਪਣੇ ਧਾਰਮਿਕ ਮਹੱਤਵ ਲਈ ਪ੍ਰਸਿੱਧ ਹੈ। ਇਸਦੀ ਸਥਾਪਨਾ 1500 ਈਸਵੀ ਵਿੱਚ ਬਘੇਲ ਦੇ ਸ਼ਾਸਕ ਵੀਰਸਿੰਘਦੇਵ ਬਘੇਲ ਦੁਆਰਾ ਕੀਤੀ ਗਈ ਸੀ। ਇਸ ਸਥਾਨ ਦੀ ਖਾਸ ਗੱਲ ਇਹ ਹੈ ਕਿ ਭਗਵਾਨ ਸ਼ਿਵ ਦੀ ਪੂਜਾ ਪਿੰਡੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ, ਜੋ ਕਿ ਗੈਵੀਨਾਥ ਧਾਮ ਦੇ ਨਾਮ ਨਾਲ ਮਸ਼ਹੂਰ ਹੈ। ਇਸਦੇ ਨੇੜੇ ਹੀ ਇੱਕ ਸੁੰਦਰ ਝਰਨਾ ਹੈ ਜੋ ਧਾਰਕੁੰਡੀ ਦੇ ਨਾਮ ਨਾਲ ਮਸ਼ਹੂਰ ਹੈ। ਇਸਦੇ ਨਜ਼ਦੀਕ ਹੀ ਸਾਰਾਭੰਗਾ ਨਾਮ ਦਾ ਇੱਕ ਸੁੰਦਰ ਮੰਦਰ ਸਥਿਤ ਹੈ।[1]
ਆਬਾਦੀ
[ਸੋਧੋ]ਭਾਰਤ ਦੀ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਬੀਰਸਿੰਘਪੁਰ ਸ਼ਹਿਰ ਦੀ ਆਬਾਦੀ 14,339 ਸੀ ਅਤੇ ਪੂਰੀ ਬੀਰਸਿੰਘਪੁਰ ਤਹਿਸੀਲ ਦੀ ਆਬਾਦੀ 1,32,460 ਸੀ।
ਹਵਾਲੇ
[ਸੋਧੋ]- ↑ "Inde du Nord: Madhya Pradesh et Chhattisgarh Archived 3 July 2019[Date mismatch] at the Wayback Machine.," Lonely Planet, 2016, ISBN 9782816159172