ਬੁਰਜ ਖ਼ਲੀਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਰਜ ਖ਼ਲੀਫ਼ਾ
برج خليفة
ਪੁਰਾਣੇ ਨਾਂਬੁਰਜ ਦੁਬਈ
ਫ਼ਰਦੀ ਉਚਾਈ
ਦੁਨੀਆਂ ਵਿੱਚ ਸਭ ਤੋਂ ਉੱਚਾ since 2010[I]
ਇਹਤੋਂ ਪਹਿਲਾਂਤਾਈਪੇ 101
ਆਮ ਜਾਣਕਾਰੀ
ਦਰਜਾਮੁਕੰਮਲ
ਕਿਸਮਰਲ਼ਵੀਂ ਵਰਤੋਂ
ਟਿਕਾਣਾਦੁਬਈ, ਸੰਯੁਕਤ ਅਰਬ ਇਮਰਾਤ
ਗੁਣਕ25°11′49.7″N 55°16′26.8″E / 25.197139°N 55.274111°E / 25.197139; 55.274111
ਉਸਾਰੀ ਦਾ ਅਰੰਭਜਨਵਰੀ 2004
ਮੁਕੰਮਲ2010
ਖੋਲ੍ਹਿਆ ਗਿਆ4 ਜਨਵਰੀ 2010[1]
ਕੀਮਤਡੇਢ ਅਰਬ ਅਮਰੀਕੀ ਡਾਲਰ[2]
ਉਚਾਈ
ਭਵਨਨੁਮਾ828 ਮੀ (2,717 ਫ਼ੁੱਟ)[3]
ਸਿਖਰ829.8 ਮੀ (2,722 ਫ਼ੁੱਟ)[3]
ਛੱਤ828 ਮੀ (2,717 ਫ਼ੁੱਟ)[3]
ਸਿਖਰੀ ਮੰਜ਼ਿਲ584.5 ਮੀ (1,918 ਫ਼ੁੱਟ)[3]
ਨੀਝਸ਼ਾਲਾ452.1 ਮੀ (1,483 ਫ਼ੁੱਟ)[3]
ਤਕਨੀਕੀ ਵੇਰਵਾ
ਫ਼ਰਸ਼ਾਂ ਦੀ ਗਿਣਤੀ163 ਮੰਜਲਾਂ[3][4]
plus 46 maintenance levels in the spire[5] and 2 parking levels in the basement
ਫ਼ਰਸ਼ੀ ਰਕਬਾ309,473 m2 (3,331,100 sq ft)[3]
ਖ਼ਾਕਾ ਅਤੇ ਉਸਾਰੀ
ਰਚਨਹਾਰਾਸੋਮ ਵਿਖੇ ਏਡਰੀਆਨ ਸਮਿਥ
ਵਿਕਾਸਕਇਮਾਰ ਪ੍ਰਾਪਰਟੀਜ਼[3]
ਢਾਂਚਾ ਇੰਜੀਨੀਅਰਸੋਮ ਵਿਖੇ ਬਿੱਲ ਬੇਕਰ[6]
ਮੁੱਖ ਠੇਕੇਦਾਰਸੈਮਸੰਗ ਇੰਜੀਨੀਅਰਿੰਗ ਅਤੇ ਉਸਾਰੀ ਕੰਪਨੀ, ਬੇਸਿਕਸ ਅਤੇ ਅਰਬਟੈੱਕ
ਹੈਦਰ ਕਨਸਲਟਿੰਗ
ਉਸਾਰੀ ਪ੍ਰੋਜੈਕਟ ਪ੍ਰਬੰਧਕ ਟਰਨਰ ਕਨਸਟਰਕਸ਼ਨ
ਗਰੌਕਨ[7]
ਵਿਓਂਤਬੰਦੀ ਬਾਊਅਰ ਏ.ਜੀ. ਅਤੇ ਮਿਡਲ ਈਸਟ ਫ਼ਾਊਂਡੇਸ਼ਨ[7]
ਲਿਫ਼ਟ ਠੇਕੇਦਾਰ ਔਟਿਸ[7]
ਵੀ.ਟੀ. ਕੰਸਲਟੈਂਟ ਲਰਚ ਬੇਟਸ[7]
ਵੈੱਬਸਾਈਟ
www.burjkhalifa.ae

ਬੁਰਜ ਖ਼ਲੀਫ਼ਾ (ਅਰਬੀ: برج خليفة), ਜਿਹਨੂੰ ਉਦਘਾਟਨ ਤੋਂ ਪਹਿਲਾਂ ਬੁਰਜ ਦੁਬਈ ਆਖਿਆ ਜਾਂਦਾ ਸੀ, ਦੁਬਈ, ਸੰਯੁਕਤ ਅਰਬ ਇਮਰਾਤ ਵਿੱਚ ਇੱਕ ਅਕਾਸ਼-ਛੂੰਹਦੀ ਇਮਾਰਤ ਹੈ ਅਤੇ 829.8 ਮੀਟਰ (2,722 ਫੁੱਟ) ਦੀ ਉੱਚਾਈ ਨਾਲ਼ ਦੁਨੀਆ ਵਿਚਲਾ ਸਭ ਤੋਂ ਉੱਚਾ ਮਨੁੱਖ-ਨਿਰਮਤ ਢਾਂਚਾ ਹੈ।[3][8]

ਨਿਰਮਾਣ ਕਾਰਜ[ਸੋਧੋ]

ਬੁਰਜ਼ ਖਲੀਫ਼ਾ ਦੀ ਉਸਾਰੀ ਦਾ ਕੰਮ 2004 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਦੇ ਨਿਰਮਾਣ ਦਾ ਕੰਮ 1 ਅਕਤੂਬਰ 2009 ਵਿੱਚ ਪੂਰਾ ਹੋਇਆ। ਇਸ ਇਮਾਰਤ ਨੂੰ ਅਧਿਕਾਰਤ ਤੌਰ 'ਤੇ 4 ਜਨਵਰੀ 2010 ਨੂੰ ਖੋਲਿਆ ਗਿਆ ਅਤੇ ਇਹ 2 ਕਿਲੋਮੀਟਰ (490 ਏਕੜ) ਵਿੱਚ ਡਾਉਨਟਾਉਨ ਦੁਬਈ ਦੇ ਵਿਕਾਸ ਦਾ ਹਿੱਸਾ ਹੈ'।

ਹਵਾਲੇ[ਸੋਧੋ]

  1. "Official Opening of Iconic Burj Dubai Announced". Gulfnews. 4 November 2009. Archived from the original on 6 ਨਵੰਬਰ 2009. Retrieved 4 November 2009.  Check date values in: |archive-date= (help)
  2. Stanglin, Douglas (2 January 2010). "Dubai opens world's tallest building". Dubai: USA Today. Retrieved 4 January 2010. 
  3. 3.0 3.1 3.2 3.3 3.4 3.5 3.6 3.7 3.8 "Burj Khalifa - The Skyscraper Center". Council on Tall Buildings and Urban Habitat. Archived from the original on 2014-03-20. Retrieved 2014-04-18. 
  4. Baldwin, Derek (1 May 2008). "No more habitable floors to Burj Dubai". Gulfnews. Retrieved 7 January 2010. 
  5. "The Burj Khalifa". Glass, Steel and Stone. Archived from the original on 3 ਜਨਵਰੀ 2010. Retrieved 8 January 2010.  Check date values in: |archive-date= (help)
  6. Blum, Andrew (27 November 2007). "Engineer Bill Baker Is the King of Superstable 150-Story Structures". Wired. Archived from the original on 18 September 2012. Retrieved 11 March 2008. 
  7. 7.0 7.1 7.2 7.3 "Burj Dubai (Dubai Tower) and Dubai Mall, United Arab Emirates". designbuild-network.com. Retrieved 23 March 2009. 
  8. Bianchi, Stefania; Andrew Critchlow (4 January 2010). "World's Tallest Skyscraper Opens in Dubai". Dow Jones & Company, Inc. Retrieved 4 January 2010.