ਬੁਰਜ ਮਹਿਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਰਜ ਮਹਿਮਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਬੁਰਜ ਮਹਿਮਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ। ਇਹ ਪਿੰਡ ਬਠਿੰਡਾ ਤੋ 17 ਕਿਲੋਮੀਟਰ ਦੂਰੀ ਤੇ ਬਠਿੰਡਾ-ਮੁਕਤਸਰ ਸਾਹਿਬ ਰੋਡ ਤੇ ਸਥਿਤ ਹੈ ਇਸ ਪਿੰਡ ਵਿੱਚ ਮਾਤਾ ਸ਼ੀਤਲਾ ਦਾ ਮੰਦਿਰ ਸੁਭੋਭਿਤ ਹੈ ਜੋ ਮਾਲਵੇ ਦਾ ਇੱਕ ਮਸ਼ਹੂਰ ਤੀਰਥ ਹੈ ਇੱਥੇ ਹਰ ਸਾਲ ਚੇਤਰ ਮਹੀਨੇ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ ।ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਵਧੀਆ ਪ੍ਰਬੰਧ ਹੈ। ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਪਿੰਡ ਦੇ ਬੱਚਿਆ ਨੂੰ ਵਧੀਆ ਸਿੱਖਿਆ ਦੇਣ ਲਈ ਹਨ।‌‌ ਪਿੰਡ ਵਿੱਚ ਦੋ ਪੁਰਾਤਨ ਖੂਹ ਹਨ ।

[1][2]

ਹਵਾਲੇ[ਸੋਧੋ]

  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state