ਸਮੱਗਰੀ 'ਤੇ ਜਾਓ

ਬੁਸ਼ਰਾ ਨਾਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੁਸ਼ਰਾ ਨਾਜ਼ (ਜਨਮ 10 ਜੁਲਾਈ 1973) ਪਾਕਿਸਤਾਨੀ ਪੰਜਾਬੀ ਕਵਿਤਰੀ ਹੈ।[1]

ਜ਼ਿੰਦਗੀ

[ਸੋਧੋ]

ਬੁਸ਼ਰਾ ਨਾਜ਼ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਲਾਇਲਪੁਰ (ਹੁਣ ਫ਼ੈਸਲਾਬਾਦ) ਵਿੱਚ 10 ਜੁਲਾਈ 1973 ਨੂੰ ਹਮੀਦਾ ਬੀਬੀ ਅਤੇ ਅਬਦੁਰ ਰਹਿਮਾਨ ਦੇ ਘਰ ਹੋਇਆ। ਬੁਸ਼ਰਾ ਦਾ ਨਾਮ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਉਸਨੇ ਕਲਮੀ ਨਾਮ ਬੁਸ਼ਰਾ ਨਾਜ਼ ਰੱਖ ਲਿਆ। ਫੈਸਲਾਬਾਦ ਤੋਂ ਬੀ ਕਾਮ ਪਾਸ ਬੁਸ਼ਰਾ ਨਾਮਵਰ ਬਦੇਸ਼ਾਂ ਚ ਵੀ ਨਾਮਣਾ ਖੱਟ ਚੁੱਕੀ ਡਰੈੱਸ ਡੀਜ਼ਾਈਨਰ ਹੈ।

ਪੁਸਤਕਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਬੰਦਾ ਮਰ ਵੀ ਸਕਦਾ ਏ
  • ਕੰਧ ਆਸਮਾਨਾਂ ਤੀਕ
  • ਸੋਚ ਸਮਿਆਂ ਤੋਂ ਅੱਗੇ

ਹਵਾਲੇ

[ਸੋਧੋ]
  1. "ਬੁਸ਼ਰਾ ਨਾਜ਼ ਪੰਜਾਬੀ ਕਵਿਤਾ". www.punjabi-kavita.com. Retrieved 2025-04-02.