ਬੁੱਧ ਦੀ ਵਿਚਾਰਧਾਰਾ ਬਾਰੇ ਮਾਰਕਸਵਾਦੀ ਨਜਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੁੱਧ ਦੀ ਵਿਚਾਰਧਾਰਾ ਵਿੱਚ ਰੱਬ (ਸ਼੍ਰਿਸ਼ਟੀ ਦੇ ਕਰਤਾ) ਦੀ ਕੋਈ ਜਗਾਹ ਨਹੀੰ ਹੈ। ਵਿਅਕਤੀ ਦੇ ਚੰਗੇ ਜਾ ਮਾੜੇ ਹੋਣ ਦਾ ਆਧਾਰ ਉਸ ਵਲੋਂ ਕੀਤੇ ਜਾਂਦੇ ਕੰਮਾਂ ਨਾਲ ਹੀ ਮਿਥਿਆ ਜਾਂਦਾ ਹੈ।ਰੱਬ ਨੂੰ ਮੰਨਣ ਵਾਲੇ ਲੋਕ ਸਮਝਦੇ ਹਨ ਕਿ ਜੋ ਉਸ ਦੁਆਰਾ ਨਿਰਧਾਰਤ ਹੈ,ਉਹ ਹੀ ਸਹੀ ਹੈ ਅਤੇ ਜੋ ਉਸ ਦੁਆਰਾ ਵਰਜਿਤ ਹੈ,ਉਹ ਬੁਰਾਈ ਹੈ।ਬੁੱਧਇਜ਼ਮ ਇਸ ਨਾਲ ਵੱਖਰਾ ਸੋਚਦਾ ਹੈ,'ਲੋਕਾਂ ਦੇ ਸਮੂਹ ਲਈ ਜੋ ਚੰਗਾ ਹੈ ਜਾਂ ਜਾਂ ਪੂਰੇ ਸਮੂਹ ਨੂੰ ਖੁਸ਼ੀ ਦਿੰਦਾ ਹੈ(bahujana hitaya bahujan sukhaya)'ਉਹ ਐਸੇ ਕਾਰਜ ਨੂੰ ਹੀ ਚੰਗਿਆਈ ਜਾਂ ਬੁਰਾਈ ਦਾ ਆਧਾਰ ਸਮਝਦੇ ਹਨ।

ਹਵਾਲੇ[ਸੋਧੋ]