ਬੂਟੇ ਵਾਲਾ
ਦਿੱਖ
ਬੂਟੇ ਵਾਲਾ | |
|---|---|
ਪਿੰਡ | |
| ਗੁਣਕ: 30°54′08″N 74°38′50″E / 30.902102°N 74.647237°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਫ਼ਿਰੋਜ਼ਪੁਰ |
| Established | 1999 |
| ਬਲਾਕ | ਮਮਦੋਟ |
| ਉੱਚਾਈ | 200 m (700 ft) |
| ਆਬਾਦੀ (2011 ਜਨਗਣਨਾ) | |
• ਕੁੱਲ | 700 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ ਅਤੇ ਬਾਗੜੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 152004 |
| ਟੈਲੀਫ਼ੋਨ ਕੋਡ | 01632****** |
| ਵਾਹਨ ਰਜਿਸਟ੍ਰੇਸ਼ਨ | PB:05 |
| ਨੇੜੇ ਦਾ ਸ਼ਹਿਰ | ਫ਼ਿਰੋਜ਼ਪੁਰ |
ਬੂਟੇ ਵਾਲਾ, ਭਾਰਤੀ ਪੰਜਾਬ ਰਾਜ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ।[1] ਇਹ ਜ਼ਿਲ੍ਹਾ ਮੁੱਖ ਦਫ਼ਤਰ ਫਿਰੋਜ਼ਪੁਰ ਤੋਂ ਦੱਖਣ ਵੱਲ 8 ਕਿਲੋਮੀਟਰ ਦੂਰ ਸਥਿਤ ਹੈ। ਇਹ ਚੰਡੀਗੜ੍ਹ ਤੋਂ 238 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਬੂਟੇ ਵਾਲਾ ਪਿੰਨ ਕੋਡ 152004 ਹੈ ਅਤੇ ਡਾਕਘਰ ਐਸ.ਬੀ.ਐਸ. ਇੰਜੀਨੀਅਰ ਕਾਲਜ ਫਿਰੋਜ਼ਪੁਰ ਹੈ।[2]
ਇਹ ਭਾਗ ਪ੍ਰਸਾਰ ਦੀ ਜ਼ਰੂਰਤ ਹੈ। ਤੁਸੀਂ ਇਸ ਵਿੱਚ ਜੋੜ ਕੋ ਮਦਦ ਕਰ ਸਕਦੇ ਹੋ। (ਅਪਰੈਲ 2026) |
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਨੇੜਲੇ ਪਿੰਡ
[ਸੋਧੋ]- ਨਵਾਂ ਪੂਰਬ (2 ਕਿਲੋਮੀਟਰ)
- ਬਜੀਦਪੁਰ (2 ਕਿਲੋਮੀਟਰ)
- ਲਾਲ ਕੁਰਤੀ (2 ਕਿਲੋਮੀਟਰ)
- 550 ਏਕੜ (3 ਕਿਲੋਮੀਟਰ)
- ਨੂਰਪੁਰ ਸੇਠਾਂ (3 ਕਿਲੋਮੀਟਰ)
ਬੂਟੇ ਵਾਲਾ ਦੇ ਨੇੜਲੇ ਪਿੰਡ ਹਨ।
ਨੇੜਲੇ ਸ਼ਹਿਰ
[ਸੋਧੋ]- ਫ਼ਿਰੋਜ਼ਪੁਰ ਛਾਉਣੀ 4 ਕਿਲੋਮੀਟਰ
- ਫ਼ਿਰੋਜ਼ਪੁਰ 5 ਕਿਲੋਮੀਟਰ
- ਫਰੀਦਕੋਟ 30 ਕਿਲੋਮੀਟਰ
- ਜ਼ੀਰਾ, ਪੰਜਾਬ 37 ਕਿਲੋਮੀਟਰ
ਨੇੜਲੇ ਰੇਲਵੇ ਸਟੇਸ਼ਨ
[ਸੋਧੋ]- ਸੈਦਾਂਵਾਲਾ ਰੇਲਵੇ ਸਟੇਸ਼ਨ 3.7 ਕਿਲੋਮੀਟਰ
- ਕਾਸੂ ਬੇਗੂ ਰੇਲਵੇ ਸਟੇਸ਼ਨ 6.1 ਕਿਲੋਮੀਟਰ
- ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ 6.6 ਕਿਲੋਮੀਟਰ
- ਫਰੀਦਕੋਟ ਰੇਲਵੇ ਸਟੇਸ਼ਨ 29 ਕਿਲੋਮੀਟਰ
ਹਵਾਲੇ
[ਸੋਧੋ]- ↑ https://ferozepur.nic.in/
- ↑ "Bute Wala Village , Firozpur Tehsil , Firozepur District". www.onefivenine.com. Retrieved 2026-04-19.
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using gadget WikiMiniAtlas
- Pages using infobox settlement with bad settlement type
- Articles to be expanded from ਅਪਰੈਲ 2026
- Articles with invalid date parameter in template
- All articles to be expanded
- Articles using small message boxes
- ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ