ਬੇਨੇ ਇਜ਼ਰਾਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੇਨੇ ਇਜ਼ਰਾਇਲ ਯਹੂਦੀਆਂ ਦਾ ਇੱਕ ਸਮੂਹ ਹੈ ਜੋ 19ਵੀਂ ਸ਼ਤਾਬਦੀ ਵਿੱਚ ਕੋਂਕਣ ਖੇਤਰ ਦੇ ਪਿੰਡਾਂ ਵਿੱਚੋਂ ਲੰਘ ਕੇ ਕੋਲ ਦੇ ਭਾਰਤੀ ਸ਼ਹਿਰਾਂ ਵਿੱਚ ਜਾ ਕੇ ਵਸ ਗਏ ਸਨ। ਮੁੱਖ ਤੌਰ 'ਤੇ ਇਨ੍ਹਾਂ ਨੇ ਮੁੰਬਈ ਨੂੰ ਆਪਣਾ ਘਰ ਬਣਾਇਆ ਪਰ ਕਈ ਪੂਨਾ ਅਤੇ ਅਹਿਮਦਾਬਾਦ ਵਰਗੇ ਨਜ਼ਦੀਕੀ ਸ਼ਹਿਰਾਂ ਵਿੱਚ ਵੀ ਜਾ ਕੇ ਵਸ ਗਏ ਸਨ। ਇਹਨਾਂ ਦੀ ਮੂਲ ਭਾਸ਼ਾ ਮਰਾਠੀ ਹੈ। ਜਿਆਦਾਤਰ ਬੇਨੇ ਇਜ਼ਰਾਇਲ ਹੁਣ ਇਜ਼ਰਾਇਲ ਨੂੰ ਪਰਵਾਸ ਕਰ ਚੁੱਕੇ ਹਨ।[1][2]

ਹਵਾਲੇ[ਸੋਧੋ]

  1. "Indian Diaspora – Israel" (PDF). indiandiaspora.nic.in. Retrieved 18 जुलाई 2012.  More than one of |accessdate= and |access-date= specified (help); Check date values in: |access-date= (help)
  2. Jacobs, Joseph; Ezekiel, Joseph. "BENI-ISRAEL". Jewish Encyclopedia. Retrieved 18 जुलाई 2012.  More than one of |accessdate= and |access-date= specified (help); Check date values in: |access-date= (help)