ਬੈਕਸਟਰੀਟ ਬੌਇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਕਸਟਰੀਟ ਬੌਇਜ਼
Backstreet Boys
BSB Old Navy Performance.jpg
ਬੈਕਸਟਰੀਟ ਬੌਇਜ਼, 14 ਸਤੰਬਰ, 2012।
ਖੱਬਿਓਂ ਸੱਜੇ: ਨਿਕ ਕਾਰਟਰ, ਕੈਵਿਨ ਰਿਚਰਡਸਨ, ਬ੍ਰਾਇਨ ਲਿਟਰਲ, ਹਾਉਵੀ ਡੌਰੋ ਅਤੇ ਏ ਜੇ ਮਿਕਲੀਨ
ਜਾਣਕਾਰੀ
ਮੂਲਔਰਲਾਂਡੋ, ਫ਼ਲੌਰਿਡਾ, ਅਮਰੀਕਾ
ਵੰਨਗੀ(ਆਂ)ਪੌਪ, ਪੌਪ ਰੌਕ, ਆਰ ਐਂਡ ਬੀ, ਐਡਲਟ ਸਮਕਾਲੀ
ਲੇਬਲRCA, ਜਾਈਵ, ਲੈਗਿਸੀ ਰਿਕਾਰਡਿੰਗਜ਼, K-BAHN
ਸਬੰਧਤ ਐਕਟNKOTBSB, ਨਿਊ ਕਿਡਜ਼ ਔਨ ਦਾ ਬਲੌਕ, ਇਨ ਸਿੰਕ, ਐਰੌਨ ਕਾਰਟਰ, ਕ੍ਰਿਸਟਲ ਹੈਰਿਸ
ਵੈੱਬਸਾਈਟbackstreetboys.com
ਮੈਂਬਰ
ਏ ਜੇ ਮਿਕਲੀਨ
ਹਾਉਵੀ ਡੌਰੋ
ਨਿਕ ਕਾਰਟਰ
ਕੈਵਿਨ ਰਿਚਰਡਸਨ
ਬ੍ਰਾਇਨ ਲਿਟਰਲ

ਬੈਕਸਟਰੀਟ ਬੌਇਜ਼ (ਕਦੇ-ਕਦੇ ਬੀ ਐੱਸ ਬੀ ਵੀ ਆਖਿਆ ਜਾਂਦਾ ਹੈ)[1] ਇੱਕ ਅਮਰੀਕੀ ਵੋਕਲ ਢਾਣੀ ਹੈ[2] ਜੋ 1993 ਵਿੱਚ ਔਰਲਾਂਡੋ, ਫ਼ਲੌਰਿਡਾ ਵਿੱਚ ਬਣੀ ਸੀ। ਇਸ ਢਾਣੀ ਵਿੱਚ ਏ ਜੇ ਮਿਕਲੀਨ, ਹਾਉਵੀ ਡੌਰੋ, ਨਿਕ ਕਾਰਟਰ, ਕੈਵਿਨ ਰਿਚਰਡਸਨ ਅਤੇ ਬ੍ਰਾਇਨ ਲਿਟਰਲ ਹਨ।

ਬਾਹਰਲੇ ਜੋੜ[ਸੋਧੋ]

  1. "Backstreet Boys". Archived from the original on ਫ਼ਰਵਰੀ 22, 2011. Retrieved April 12, 2011.  Check date values in: |archive-date= (help)
  2. "I would be the dessert because I'm satisfying". Pop Justice. October 24, 2007. Retrieved August 16, 2012. We were never a boyband. We always thought of ourselves as a white vocal harmony group, we didn't model ourselves on Take That or anything.