ਬੈਜੂ ਬਾਵਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੈਜੂ ਬਾਵਰਾ
ਬੈਜੂ ਬਾਵਰਾ ਦਾ ਪੋਸਟਰ
ਨਿਰਦੇਸ਼ਕ ਵਿਜੈ ਭੱਟ
ਨਿਰਮਾਤਾ ਪ੍ਰਕਾਸ਼ ਪਿਕਚਰਸ
ਲੇਖਕ ਹਰੀਸ਼ ਚੰਦਰ ਠਾਕੁਰ (ਕਹਾਣੀ)
ਆਰ ਐਸ ਚੌਧਰੀ (ਸੰਸ਼ੋਧਿਤ ਸੰਸਕਰਣ ਅਤੇ ਪਟਕਥਾ)
ਜਿਆ ਸਰਹੱਦੀ (ਸੰਵਾਦ)
ਸਿਤਾਰੇ ਭਾਰਤ ਭੂਸ਼ਣ,
ਮੀਨਾ ਕੁਮਾਰੀ
ਸੰਗੀਤਕਾਰ ਨੌਸ਼ਾਦ (ਸੰਗੀਤਕਾਰ)
ਸ਼ਕੀਲ ਬਦਾਯੂੰਨੀ (ਗੀਤਕਾਰ)
ਸਿਨੇਮਾਕਾਰ ਵੀ ਐਨ ਰੇੱਡੀ
ਸੰਪਾਦਕ ਪ੍ਰਤਾਪ ਦਵੇ
ਰਿਲੀਜ਼ ਮਿਤੀ(ਆਂ) 1952
ਮਿਆਦ 165 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਬੈਜੂ ਬਾਵਰਾ 1952 ਦੀ ਇੱਕ ਇਨਾਮ ਜੇਤੂ ਹਿੰਦੀ ਫਿਲਮ ਹੈ ਜਿਸਦਾ ਨਿਰਦੇਸਨ ਵਿਜੇ ਭੱਟ ਨੇ ਕੀਤਾ ਹੈ। ਇਹ ਭਰਤ ਭੂਸ਼ਨ ਅਤੇ ਮੀਨਾ ਕੁਮਾਰੀ ਇਸ ਦੇ ਮੁੱਖ ਸਿਤਾਰੇ ਹਨ।[1]

ਹਵਾਲੇ[ਸੋਧੋ]