ਬੈਲੋ ਓਰੀਜ਼ੋਂਚੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੈਲੋ ਓਰੀਜ਼ੋਂਤੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੈਲੋ ਓਰੀਜ਼ੋਂਤੀ
Belo Horizonte
ਨਗਰਪਾਲਿਕਾ
Município de Belo Horizonte
ਬੈਲੋ ਓਰੀਜ਼ੋਂਤੀ ਦੀ ਨਗਰਪਾਲਿਕਾ
Flag
Flag
ਕੁਲ-ਚਿੰਨ੍ਹ
ਕੋਟ ਆਫ਼ ਆਰਮਜ
ਉਪਨਾਮ: BH (ਉੱਚਾਰਨ "ਬੇਆਗਾ"),
ਬਾਗ਼ਾਂ ਦਾ ਸ਼ਹਿਰ,
ਬੈਲੋ
ਬੈਲੋ ਓਰੀਜ਼ੋਂਚੇ is located in ਬ੍ਰਾਜ਼ੀਲ
ਬੈਲੋ ਓਰੀਜ਼ੋਂਤੀ
ਬ੍ਰਾਜ਼ੀਲ ਵਿੱਚ ਬੈਲੋ ਓਰੀਜ਼ੋਂਤੀ ਦੀ ਸਥਿਤੀ
: 19°55′S 43°56′W / 19.917°S 43.933°W / -19.917; -43.933
ਦੇਸ਼  ਬ੍ਰਾਜ਼ੀਲ
ਖੇਤਰ ਦੱਖਣ-ਪੂਰਬੀ
ਰਾਜ  ਮਿਨਾਜ਼ ਜਿਰਾਈਸ
ਸਥਾਪਤ 1701
ਸੰਮਿਲਤ (ਸ਼ਹਿਰ ਵਜੋਂ) 12 ਦਸੰਬਰ 1897
ਸਰਕਾਰ
 • ਮੇਅਰ ਮਾਰਸੀਓ ਲਾਸੇਰਦਾ
(2013-2016)
Area
 • ਨਗਰਪਾਲਿਕਾ  km2 ( sq mi)
 • Urban  km2 ( sq mi)
 • Metro  km2 ( sq mi)
ਉਚਾਈ 852.19
ਆਬਾਦੀ (2010)
 • ਨਗਰਪਾਲਿਕਾ 24,75,440
 • ਸੰਘਣਾਪਣ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
 • ਵਾਸੀ ਸੂਚਕ ਘਣਤਾ /ਕਿ.ਮੀ. (/ਵਰਗ ਮੀਲ)

ਬੈਲੋ ਓਰੀਜ਼ੋਂਤੀ ਜਾਂ ਬੈਲੋਰੀਜ਼ੋਂਤੀ (ਪੁਰਤਗਾਲੀ ਉਚਾਰਨ: [ˌbɛloɾiˈzõtʃi],[1] ਸੁਹਣਾ ਦਿਗ-ਮੰਡਲ) ਬ੍ਰਾਜ਼ੀਲ ਦੇ ਦੱਖਣ-ਪੂਰਬੀ ਖੇਤਰ ਦੇ ਰਾਜ ਮਿਨਾਜ਼ ਜਿਰਾਈਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2010 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ਸ਼ਹਿਰੀ ਕੇਂਦਰ ਵਿੱਚ 2,375,440 ਸੀ ਜਿਸ ਕਰ ਕੇ ਉਸ ਸਾਲ ਇਹ ਸਾਓ ਪਾਓਲੋ, ਰਿਓ ਡੀ ਜਨੇਰੋ, ਸਾਲਵਾਦੋਰ, ਬ੍ਰਾਜ਼ੀਲੀਆ ਅਤੇ ਫ਼ੋਰਤਾਲੇਜ਼ਾ ਮਗਰੋਂ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਸੀ।

ਹਵਾਲੇ[ਸੋਧੋ]

  1. This is the local pronunciation. Elsewhere in Brazil it is pronounced [bɛlu oɾiˈzõtʃi], [bɛlu oɾiˈzõti], or [bɛlu oɾiˈzõte]