ਬੋਬੀ ਰੋਬਸਨ
Jump to navigation
Jump to search
ਸਰ ਰਾਬਰਟ ਵਿਲੀਅਮ ਰੋਬਸਨ (18 ਫਰਵਰੀ, 1933 – 31 ਜੁਲਾਈ 2009) ਅੰਗਰੇਜ਼ ਫੁੱਟਬਾਲ ਖਿਡਾਰੀ ਅਤੇ ਮੈਨੇਜ਼ਰ ਸੀ। ਉਸ ਨੇ ਆਪਣੇ ਸਮੇਂ 'ਚ ਖੇਡਣ ਤੋਂ ਬਾਅਦ ਇੰਗਲੈਂਡ ਦੀ ਟੀਮ ਦਾ ਬਤੌਰ ਮੈਨੇਜ਼ਰ ਕੰਮ ਕੀਤਾ। ਰੋਬਸਨ ਦਾ ਬਤੌਰ ਪੇਸ਼ੇਵਾਰ ਖਿਡਾਰੀ ਦਾ ਸਮਾਂ ਲਗਭਗ 20 ਸਾਲ ਰਿਹਾ। ਇਸ ਸਮੇਂ ਦੋਰਾਨ ਉਸ ਨੂੰ ਤਿੰਨ ਕਲੱਬਾਂ ਨਾਲ ਖੇਡਣ ਦਾ ਮੌਕਾ ਮਿਲਿਆ। ਰੋਬਸਨ ਨੂੰ ਬਤੌਰ ਖਿਡਾਰੀ ਇੰਗਲੈਂਡ ਦੇ ਵੱਲੋਂ 20 ਵਾਰੀ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਨੇ ਚਾਰ ਗੋਲ ਕੀਤੇ। ਉਸ ਨੂੰ ਮਾਨਤਾ ਬਤੌਰ ਕਲਾਕਾਰ ਅਤੇ ਮਨੇਜ਼ਰ ਦੋਨੋਂ ਥਾਂ ਤੇ ਮਿਲੀ।