ਬ੍ਰਹਮਗੁਪਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਹਮਗੁਪਤ
ਜਨਮ598 CE
ਮੌਤc.670 CE
ਖੇਤਰਹਿਸਾਬ, ਖਗੋਲ
ਮਸ਼ਹੂਰ ਕਰਨ ਵਾਲੇ ਖੇਤਰਜ਼ੀਰੋ, ਆਧੁਨਿਕ ਨੰਬਰ ਸਿਸਟਮ

ਬ੍ਰਹਮਗੁਪਤ (ਸੰਸਕ੍ਰਿਤ: ब्रह्मगुप्त; listen ) (598–ਅੰ.670) ਇੱਕ ਭਾਰਤੀ ਹਿਸਾਬਦਾਨ ਅਤੇ ਖਗੋਲਵਿਗਿਆਨੀ ਸੀ ਜਿਸਨੇ ਹਿਸਾਬ ਅਤੇ ਖਗੋਲ ਬਾਰੇ ਦੋ ਗ੍ਰੰਥ ਲਿਖੇ:ਬ੍ਰਹਮਸਫੁਟਸਿਧਾਂਤ (628), ਅਤੇ ਖੰਡਅਖਾਦਾਇਕ

ਜ਼ਿੰਦਗੀ[ਸੋਧੋ]

ਬ੍ਰਹਮਸਫੁਟਸਿਧਾਂਤ ਗ੍ਰੰਥ ਦੇ ਅਧਿਆਇ XXIV ਦੇ 7 ਅਤੇ 8 ਸਲੋਕਾਂ ਵਿੱਚ ਦੱਸਿਆ ਮਿਲਦਾ ਹੈ ਕਿ ਬ੍ਰਹਮਗੁਪਤ ਨੇ ਰਾਜਾ ਵਿਆਘਰਮੁਖ਼ ਦੇ ਰਾਜਕਲ ਦੌਰਾਨ ਸਾਕਾ 550 (= 628 ਈਸਵੀ) ਵਿੱਚ ਤੀਹ ਸਾਲ ਦੀ ਉਮਰ ਚ ਇਸ ਪਾਠ ਦੀ ਰਚਨਾ ਕੀਤੀ। ਇਸ ਲਈ ਨਤੀਜਾ ਨਿਕਲਿਆ ਕਿ ਉਸ ਦਾ ਜਨਮ 598 ਵਿੱਚ ਹੋਇਆ ਸੀ।[1]

ਹਵਾਲੇ[ਸੋਧੋ]

  1. David Pingree. Census of the Exact Sciences in Sanskrit (CESS). American Philosophical Society. A4, p. 254. , Seturo Ikeyama (2003). Brāhmasphuṭasiddhānta (CH. 21) of Brahmagupta with Commentary of Pṛthūdhaka, critically edited with English translation and notes. INSA. p. S2.