ਸਮੱਗਰੀ 'ਤੇ ਜਾਓ

ਬ੍ਰਹਮਾ ਕੁਮਾਰੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਹਮਾ ਕੁਮਾਰੀਆਂ ਵਿਸ਼ਵਾਸ ਕਰਦੀਆਂ ਹਨ ਕਿ ਪਰਮਾਤਮਾ ਇੱਕ ਰੌਸ਼ਨੀ ਦਾ ਸੋਮਾ ਹੈ ਜੋ ਅਜੂਨੀ ਹੈ।
ਬ੍ਰਹਮਾ ਕੁਮਾਰੀਆਂ ਵਿਸ਼ਵ ਅਧਿਆਤਮਕ ਯੂਨੀਵਰਸਿਟੀ
ਨਿਰਮਾਣ1930s
ਕਿਸਮਅਧਿਆਤਮਕ ਸੰਸਥਾ
ਮੁੱਖ ਦਫ਼ਤਰਮਾਉਂਟ ਆਬੂ, ਰਾਜਸਥਾਨ, ਭਾਰਤ
ਬਾਨੀ
ਲੇਖਰਾਜ ਕਰਿਪਲਾਨੀ (1876–1969),"ਬ੍ਰਹਮ ਬਾਬਾ" ਵਜੋਂ ਜਾਣੇ ਜਾਂਦੇ
ਮੁੱਖ ਲੋਕ
ਜਾਨਕੀ ਕਰਿਪਲਾਨੀ, ਹਿਰਦੇ ਮੋਹਣੀ
ਵੈੱਬਸਾਈਟInternational, India

ਬ੍ਰਹਮਾ ਕੁਮਾਰੀਆਂ ਵਿਸ਼ਵ ਅਧਿਆਤਮਕ ਯੂਨੀਵਰਸਿਟੀ (ਪਰਜਾਪਿਤਾ ਬ੍ਰਹਮਾ ਕੁਮਾਰੀਆਂ ਇਸ਼ਵਰਿਆ ਵਿਸ਼ਵਵਿਦਿਆਲਿਆ) ਜਾਂ ਬੀ.ਕੇ.ਡਬਲਿਊ.ਐਸ .ਯੂ. ਇੱਕ ਨਵੀਂ ਧਾਰਮਿਕ ਲਹਿਰ ਹੈ ਜੋ 1930 ਵਿੱਚ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਤੋਂ ਪੈਦਾ ਹੋਈ।[1] ਬ੍ਰਹਮਾ ਕੁਮਾਰੀਆਂ (ਸੰਸਕ੍ਰਿਤ: ब्रह्माकुमारी, "ਬ੍ਰਹਮਾ ਦੀਆਂ ਧੀਆਂ") ਲਹਿਰ ਦਾਦਾ ਲੇਖਰਾਜ ਕਰਿਪਲਾਨੀ ਨੇ ਸ਼ੁਰੂ ਕੀਤੀ ਜੋ ਬ੍ਰਹਮਾ ਬਾਬਾ, ਵਜੋਂ ਜਾਣੇ ਜਾਂਦੇ ਹਨ।[2] ਇਸ ਵਿੱਚ ਔਰਤਾਂ ਦੇ ਵਿਲੱਖਣ ਯੋਗਦਾਨ ਨੂੰ ਵਿਸ਼ੇਸ਼ ਮਹਤਤਾ ਦਿੱਤੀ ਜਾਂਦੀ ਹੈ।[3]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).