ਬੰਦਗੀ ਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੰਦਗੀ ਨਾਮਾ (ਗੁਲਾਮੀ ਦੀ ਕਿਤਾਬ ), ਫ਼ਾਰਸੀ ਭਾਸ਼ਾ ਵਿੱਚ ਸਰ ਮੁਹੰਮਦ ਇਕਬਾਲ ਦੀ ਲਿਖੀ ਇੱਕ ਕਵਿਤਾ ਹੈ, ਜੋ ਜ਼ਬੂਰ-ਏ-ਅਜਮ ਸੰਗ੍ਰਹਿ ਦਾ ਹਿੱਸਾ ਹੈ।