ਬੰਨ੍ਹਵੀਂ ਖ਼ੁਰਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬੰਨ੍ਹਵੀਂ ਖ਼ੁਰਾਕ ਜਾਂ ਨਿਸ਼ਚਿਤ ਖ਼ੁਰਾਕ ਜਾਂ ਸੰਜਮੀ ਖ਼ੁਰਾਕ ਸਰੀਰ ਦਾ ਭਾਰ ਘਟਾਉਣ, ਕਾਇਮ ਰੱਖਣ ਜਾਂ ਵਧਾਉਣ ਖ਼ਾਤਰ ਬੰਨ੍ਹਵੇਂ ਤੌਰ ਉੱਤੇ ਖ਼ੁਰਾਕ ਲੈਣ ਦੀ ਕਿਰਿਆ ਨੂੰ ਆਖਿਆ ਜਾਂਦਾ ਹੈ। ਇਹਨੂੰ ਆਮ ਤੌਰ ਉੱਤੇ ਭਾਰੇ ਜਾਂ ਮੋਟੇ ਲੋਕਾਂ ਵੱਲੋਂ ਸਰੀਰਕ ਕਸਰਤ ਦੇ ਨਾਲ਼-ਨਾਲ਼ ਭਾਰ ਉੱਤੇ ਕਾਬੂ ਪਾਉਣ ਵਾਸਤੇ ਕੀਤਾ ਜਾਂਦਾ ਹੈ।

ਬਾਹਰਲੇ ਜੋੜ[ਸੋਧੋ]