ਬੱਲਮਗੜ੍ਹ
ਦਿੱਖ
ਬੱਲਮਗੜ੍ਹ, ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਪਟਿਆਲਾ ਦਾ ਇੱਕ ਪਿੰਡ ਹੈ। ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂ਼ਲ ਅਤੇ ਇੱਕ ਸਰਕਾਰੀ ਮਿਡਲ ਸਕੂਲ ਹੈ।
ਗੈਲਰੀ
[ਸੋਧੋ]-
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਬੱਲਮਗੜ੍ਹ
-
ਸਰਕਾਰੀ ਮਿਡਲ ਸਕੂਲ, ਬੱਲਮਗੜ੍ਹ
-
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਬੱਲਮਗੜ੍ਹ