ਪੰਜਾਬ(ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬ ਦੇ ਮੁੱਖ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ

ਸੂਚੀ[ਸੋਧੋ]

# ਚਿੱਤਰ ਮੁੱਖ ਮੰਤਰੀ ਦਾ ਨਾਮ ਸਮਾਂ ਕਦੋਂ ਤੋਂ ਕਦੋਂ ਤੱਕ ਵਿਸ਼ੇਸ਼
1 ਗੋਪੀ ਚੰਦ ਭਾਰਗਵ 15 ਅਗਸਤ 1947 13 ਅਪ੍ਰੈਲ 1949 ਜਲ੍ਹਿਆਂਵਾਲਾ ਬਾਗ਼ ਕਤਲਾਮ
2 ਭੀਮ ਸੈਣ ਸੱਚਰ 13 ਅਪ੍ਰੈਲ 1949 18 ਅਕਤੂਬਰ 1949
3 ਗੋਪੀ ਚੰਦ ਭਾਰਗਵ 18 ਅਕਤੂਬਰ 1949 20 ਜੂਨ 1951
4 ਗਵਰਨਰ 20 ਜੂਨ 1951 17 ਅਪਰੈਲ 1952
5 ਭੀਮ ਸੈਣ ਸੱਚਰ 17 ਅਪਰੈਲ 1952 23 ਜਨਵਰੀ 1956
6 ਪਰਤਾਪ ਸਿੰਘ ਕੈਰੋਂ 23 ਜਨਵਰੀ 1956 21 ਜੂਨ 1964 ਚੰਡੀਗੜ੍ਹ ਸ਼ਹਿਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ , ਪੀ. ਜੀ. ਆਈ. ਫਰੀਦਾਬਾਦ ਜ਼ਿਲਾ , ਲੁਧਿਆਣਾ ਸੱਨਅਤੀ ਸ਼ਹਿਰ
7 ਗੋਪੀ ਚੰਦ ਭਾਰਗਵ 21 ਜੂਨ 1964 6 ਜੁਲਾਈ 1964
8 ਚੋਧਰੀ ਰਾਮ ਕ੍ਰਿਸ਼ਨ 6 ਜੁਲਾਈ 1964 5 ਜੁਲਾਈ 1966
9 ਗਵਰਨਰ 5 ਜੁਲਾਈ 1966 1 ਨਵੰਬਰ 1966
10 ਗਿਆਨੀ ਗੁਰਮੁਖ ਸਿੰਘ ਮੁਸਾਫਿਰ 1 ਨਵੰਬਰ 1966 8 ਮਾਰਚ 1967
11 ਜਸਟਿਸ ਗੁਰਨਾਮ ਸਿੰਘ 8 ਮਾਰਚ 1967 24 ਨਵੰਬਰ 1967 ਪੰਜ ਦਿਨ ਦਾ ਹਫ਼ਤਾ
12 ਲਛਮਣ ਸਿੰਘ ਗਿੱਲ 24 ਨਵੰਬਰ 1967 23 ਅਗਸਤ 1968 ਪੰਜਾਬੀ ਦਫਤਰੀ ਭਾਸ਼ਾ
13 ਗਵਰਨਰ 23 ਅਗਸਤ 1968 17 ਫਰਵਰੀ 1969
14 ਜਸਟਿਸ ਗੁਰਨਾਮ ਸਿੰਘ 17 ਫਰਵਰੀ 1969 26 ਮਾਰਚ 1970
15 ਪ੍ਰਕਾਸ਼ ਸਿੰਘ ਬਾਦਲ 26 ਮਾਰਚ 1970 14 ਜੂਨ 1971
16 ਗਵਰਨਰ 14 ਜੂਨ 1971 16 ਮਾਰਚ 1972
17 ਗਿਆਨੀ ਜ਼ੈਲ ਸਿੰਘ 16 ਮਾਰਚ 1972 30 ਅਪਰੈਲ 1977 ਗੁਰੂ ਗੋਬਿੰਦ ਸਿੰਘ ਮਾਰਗ, ਐਸ. ਏ. ਐਸ. ਨਗਰ
18 ਗਵਰਨਰ 30 ਅਪਰੈਲ 1977 20 ਜੂਨ 1977
19 ਪ੍ਰਕਾਸ਼ ਸਿੰਘ ਬਾਦਲ 20 ਜੂਨ 1977 17 ਫਰਵਰੀ 1980
20 ਗਵਰਨਰ 17 ਫਰਵਰੀ 1980 6 ਜੂਨ 1980
21 ਦਰਬਾਰਾ ਸਿੰਘ 6 ਜੂਨ 1980 10 ਜਨਵਰੀ1983
22 ਗਵਰਨਰ 10 ਜਨਵਰੀ1983 29 ਸਤੰਬਰ 1985
23 ਸੁਰਜੀਤ ਸਿੰਘ ਬਰਨਾਲਾ 29 ਸਤੰਬਰ 1985 11 ਮਈ 1987
24 ਗਵਰਨਰ 11 ਮਈ 1987 25 ਫਰਵਰੀ 1992
25 ਬੇਅੰਤ ਸਿੰਘ 25 ਫਰਵਰੀ 1992 31ਅਗਸਤ 1995 ਖਾੜਕੁਬਾਦ ਦਾ ਮੁਕਾਬਲਾ
26 ਹਰਚਰਨ ਸਿੰਘ ਬਰਾੜ 31ਅਗਸਤ 1995 21 ਨਵੰਬਰ 1996 ਸਰੀਫ ਆਦਮੀ
27 ਰਜਿੰਦਰ ਕੌਰ ਭੱਠਲ 21 ਨਵੰਬਰ 1996 11 ਫਰਵਰੀ 1997 ਪਹਿਲੀ ਔਰਤ ਮੁੱਖ ਮੰਤਰੀ
28 ਪ੍ਰਕਾਸ਼ ਸਿੰਘ ਬਾਦਲ 11 ਫਰਵਰੀ 1997 24 ਫਰਵਰੀ 2002
29 ਅਮਰਿੰਦਰ ਸਿੰਘ 24 ਫਰਵਰੀ 2002 13 ਫਰਵਰੀ 2007
30 ਪ੍ਰਕਾਸ਼ ਸਿੰਘ ਬਾਦਲ 13 ਫਰਵਰੀ 2007 16 ਮਾਰਚ 2017
31 ਅਮਰਿੰਦਰ ਸਿੰਘ 16 ਮਾਰਚ 2017 ਵਰਤਮਾਨ

ਹਵਾਲੇ[ਸੋਧੋ]