ਭਾਰਤੀ ਰਾਸ਼ਟਰਪਤੀ ਚੋਣਾਂ, 1967

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1967

← 1962 6 ਮਈ, 1967 1969 →
 
ਪਾਰਟੀ ਅਜ਼ਾਦ ਅਜ਼ਾਦ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਸਰਵਪਲੀ ਰਾਧਾਕ੍ਰਿਸ਼ਨਨ
ਅਜ਼ਾਦ

ਨਵਾਂ ਚੁਣਿਆ ਰਾਸ਼ਟਰਪਤੀ

ਜ਼ਾਕਿਰ ਹੁਸੈਨ
ਅਜ਼ਾਦ

ਭਾਰਤੀ ਰਾਸ਼ਟਰਪਤੀ ਚੋਣਾਂ 6 ਮਈ, 1967 ਨੂੰ ਭਾਰਤ ਦੇ ਚੌਥੇ ਰਾਸ਼ਟਰਪਤੀ ਦੀ ਚੋਣ ਵਾਸਤੇ ਹੋਈਆ। ਜ਼ਾਕਿਰ ਹੁਸੈਨ ਇਸ ਚੋਣ ਵਿੱਚ ਜੇਤੂ ਰਹੇ। ਇਹਨਾਂ ਨੇ ਆਪਣੇ ਨੇੜਲੇ ਵਿਰੋਧੀ ਕੋਕਾ ਸੁਬਾਰਾਓ ਨੂੰ ਹਰਾਇਆ[1][2][3][4]

ਨਤੀਜੇ[ਸੋਧੋ]

ਉਮੀਦਵਾਰ ਵੋਟ ਦਾ ਮੁੱਲ
ਜ਼ਾਕਿਰ ਹੁਸੈਨ 471,244
ਕੋਕਾ ਸੁਬਾਰਾਓ 363,971
ਖੁਬੀ ਰਾਮ 1,369
ਯਮਨਾ ਪ੍ਰਸਾਦ ਤ੍ਰਿਸੁਲੀਆ 232
ਬੀ. ਐੱਸ. ਗੋਪਾਲ 232
ਬ੍ਰਹਮਾ ਦਿਓ 232
ਕ੍ਰਿਸ਼ਨ ਕੁਮਾਰ ਚੈਟਰਜੀ 125
ਕੁਮਾਰ ਕਮਲਾ ਸਿੰਘ 125
ਚੰਦਰਾਦੱਤ ਸੇਨਾਨੀ
ਯੂ. ਪੀ. ਚੁਗਾਨੀ
ਐਮ. ਸੀ ਦੇਵਰ
ਚੌਧਰੀ ਹਰੀ ਰਾਮ
ਮਾਨ ਸਿੰਘ ਆਹਲੁਵਾਲੀਆ 122
ਐੱਸ. ਆਰ. ਸਰਮਾ ਹੋਏਸਾਲਾ
ਸਵਾਮੀ ਸੱਤਿਆਭਗਤਾ
ਕੁੱਲ 838,170

ਹਵਾਲੇ[ਸੋਧੋ]