ਸਮੱਗਰੀ 'ਤੇ ਜਾਓ

ਭਾਰਤੀ ਰਾਸ਼ਟਰਪਤੀ ਚੋਣਾਂ, 1974

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1974

← 1969 17 ਅਗਸਤ, 1974 1977 →
 
Party INC ਕ੍ਰਾਂਤੀਕਾਰੀ ਸੋਸਲਿਸ਼ਟ ਪਾਰਟੀ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਵੀ ਵੀ ਗਿਰੀ
ਅਜ਼ਾਦ

ਨਵਾਂ ਚੁਣਿਆ ਰਾਸ਼ਟਰਪਤੀ

ਫਖਰੁੱਦੀਨ ਅਲੀ ਅਹਮਦ
ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਰਾਸ਼ਟਰਪਤੀ ਚੋਣਾਂ 17 ਅਗਸਤ, 1974 ਨੂੰ ਛੇਵੇਂ ਰਾਸ਼ਟਰਪਤੀ ਦੀ ਚੋਣ ਵਾਸਤੇ ਹੋਈਆ ਜਿਸ ਵਿੱਚ ਫਖਰੁੱਦੀਨ ਅਲੀ ਅਹਮਦ ਨੇ ਆਪਣੇ ਨੇੜਲੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾ ਕਿ ਚੋਣ ਜਿੱਤੀ। ਇਹਨਾਂ ਚੋਣਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਿੱਚ ਵੋਟਾਂ 'ਚ ਫਰਕ ਪਿਆ। ਇਹਨਾਂ ਚੋਣਾਂ ਵਿੱਚ ਲੋਕ ਸਭਾ ਦੀਆਂ 521 ਰਾਜ ਸਭਾ[1][2] ਦੀਆਂ 230 ਅਤੇ ਵਿਧਾਨ ਸਭਾ ਦੀਆਂ 3654 ਵੋਟਾਂ ਸਨ।

ਨਤੀਜੇ

[ਸੋਧੋ]
ਉਮੀਦਵਾਰ ਵੋਟ ਦਾ ਮੁੱਲ
ਫਖਰੁੱਦੀਨ ਅਲੀ ਅਹਮਦ 754,113
ਤ੍ਰਿਡਿਬ ਚੌਧਰੀ 189,196
ਕੁਲ 943,309

ਹਵਾਲੇ

[ਸੋਧੋ]