ਭਾਰਤੀ ਰਾਸ਼ਟਰਪਤੀ ਚੋਣਾਂ, 1992
ਦਿੱਖ
| |||||||
| |||||||
|
ਭਾਰਤੀ ਰਾਸ਼ਟਰਪਤੀ ਚੋਣਾਂ ਮਿਤੀ 24 ਜੁਲਾਈ, 1992 ਨੂੰ ਭਾਰਤ ਦੇ 10ਵੇਂ ਰਾਸ਼ਟਰਪਤੀ ਦੀ ਚੋਣ ਵਾਸਤੇ ਹੋਈਆ। ਇਹਨਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਸ਼ੰਕਰ ਦਯਾਲ ਸ਼ਰਮਾ ਨੇ ਆਪਣੇ ਵਿਰੋਧੀ ਮੇਘਾਲਿਆ ਵਿਧਾਨ ਸਭਾ ਦੇ ਮੈਂਬਰ ਅਜ਼ਾਦ ਉਮੀਦਵਾਰ ਜੀ. ਜੀ. ਸਵਿੱਲ ਨੂੰ ਹਰਾਇਆ। ਇਸ ਉਮੀਦਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਕੌਮੀ ਫਰੰਟ ਦਾ ਹਮਾਇਤ ਸੀ[1] ।
ਨਤੀਜਾ
[ਸੋਧੋ]ਉਮੀਦਵਾਰ | ਵੋਟ ਦਾ ਮੁੱਲ |
---|---|
ਸ਼ੰਕਰ ਦਯਾਲ ਸ਼ਰਮਾ | 675,864 |
ਜੀ. ਜੀ. ਸਵਿੱਲ | 346,485 |
ਰਾਮ ਜੇਠਮਲਾਨੀ | 2,704 |
ਕਾਕਾ ਜੋਗਿੰਦਰ ਸਿੰਘ ਉਰਫ ਧਰਤੀ ਪਕੜ | 1,135 |
ਕੁੱਲ | 1,026,188 |
ਹਵਾਲੇ
[ਸੋਧੋ]- ↑ http://pib.nic.in/archieve/others/pr.html Election Commission of India Official Site (Archive)