ਭਾਰਤੀ ਸ਼ਾਂਤੀ ਰੱਖਿਆ ਸੈਨਾ
ਦਿੱਖ
ਭਾਰਤੀ ਸ਼ਾਂਤੀ ਰੱਖਿਆ भारतीय शान्ति सेना | |
---|---|
ਸਰਗਰਮ | ਜੁਲਾਈ 1987 – ਮਾਰਚ 1990 |
ਦੇਸ਼ | ਸ਼੍ਰੀ ਲੰਕਾ |
ਵਫਾਦਾਰੀ | ਭਾਰਤ |
ਬ੍ਰਾਂਚ | ਭਾਰਤੀ ਫੌਜ Indian Navy Indian Air Force |
ਭੂਮਿਕਾ | Peacekeeping Counterinsurgency Special operations |
ਆਕਾਰ | 100,000 (peak) |
ਝੜਪਾਂ | ਓਪਰੇਸ਼ਨ ਪਵਨ Operation Viraat Operation Trishul Operation Checkmate |
ਸਨਮਾਨ | One Param Vir Chakra Six Maha Vir Chakras |
ਕਮਾਂਡਰ | |
ਪ੍ਰਮੁੱਖ ਕਮਾਂਡਰ | Lieutenant General Depinder Singh Major General Harkirat Singh (General Officer Commanding) Lieutenant General S.C. Sardeshpande Lieutenant General A.R. Kalkat Gp.Capt. M.P Premi VrC, VM IAF |
ਭਾਰਤੀ ਸ਼ਾਂਤੀ ਰੱਖਿਆ ਸੈਨਾ (ਹਿੰਦੀ: भारतीय शान्ति सेना, ਅੰਗਰੇਜ਼ੀ: Indian Peace Keeping Force (IPKF)) ਭਾਰਤ ਦੀ ਸੈਨਾ ਸੀ, ਜਿਹੜੀ ਸ਼੍ਰੀ ਲੰਕਾ ਵਿੱਚ 1987 ਤੋਂ 1990 ਦਰਮਿਆਨ ਸ਼ਾਂਤੀ ਬਹਾਲ ਕਰਵਾਉਣ ਲਈ ਭੇਜੀ ਗਈ ਸੀ। ਇਹ ਸੈਨਾ ਭਾਰਤ-ਸ਼੍ਰੀ ਲੰਕਾ ਸਮਝੋਤੇ ਤੋਂ ਬਾਅਦ 1987 ਵਿੱਚ ਬਣਾਈ ਗਈ ਸੀ। ਜਿਸਦਾ ਮੁੱਖ ਕੰਮ ਸ਼੍ਰੀ ਲੰਕਾ ਦੀ ਸੈਨਾ ਅਤੇ ਸ਼੍ਰੀ ਲੰਕਾਈ ਤਮਿਲ ਰਾਸ਼ਟਰਵਾਦੀਆਂ ਵਿਚਕਾਰ ਸਮਝੋਤਾ ਕਰਵਾ ਕੇ ਸ਼੍ਰੀ ਲੰਕਾ ਦੀ ਘਰੇਲੂ ਜੰਗ ਨੂੰ ਸਮਾਪਤ ਕਰਨਾ ਸੀ।[1]
ਹਵਾਲੇ
[ਸੋਧੋ]- ↑ McDowell, Chris (1996). A Tamil Asylum Diaspora: Sri Lankan Migration, Settlement and Politics in Switzerland (Studies in Forced Migration). Berghahn Books. ISBN 1-57181-917-7. p.181