ਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡ
Securities and Exchange Board of India
150px
SEBI Bhavan.jpg
ਸੇਬੀ ਭਵਨ, ਮੁੰਬਈ ਸਦਰ ਮੁਕਾਮ
ਏਜੰਸੀ ਬਾਰੇ ਆਮ ਜਾਣਕਾਰੀ
ਸਥਾਪਨਾ12 ਅਪਰੈਲ 1992[1]
ਅਮਲਦਾਰੀਭਾਰਤ ਸਰਕਾਰ
ਸਦਰ ਮੁਕਾਮਮੁੰਬਈ, ਮਹਾਂਰਾਸ਼ਟਰ
ਅਮਲਾ643 (2012)[2]
ਏਜੰਸੀ ਪ੍ਰਬੰਧਕਯੂ. ਕੇ. ਸਿਨ੍ਹਾ, ਚੇਅਰਮੈਨ
ਵੈੱਬਸਾਈਟwww.sebi.gov.in

ਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡ (ਅੰਗਰੇਜ਼ੀ: Securities and Exchange Board of India) (ਆਮ ਤੌਰ ਉੱਤੇ ਛੋਟਾ ਰੂਪ ਸੇਬੀ/SEBI) ਭਾਰਤ ਦੇ ਜ਼ਾਮਨੀ ਬਜ਼ਾਰ ਦਾ ਨਿਯਮਕ ਹੈ। ਇਹਦੀ ਸਥਾਪਨਾ 1988 ਵਿੱਚ ਕੀਤੀ ਗਈ ਸੀ ਅਤੇ ਇਹਨੂੰ ਕਨੂੰਨੀ ਤਾਕਤਾਂ 12 ਅਪਰੈਲ 1992 ਨੂੰ ਸੇਬੀ ਐਕਟ, 1992 ਰਾਹੀਂ ਦਿੱਤੀਆਂ ਗਈਆਂ ਸਨ।[1]

ਹਵਾਲੇ[ਸੋਧੋ]

  1. 1.0 1.1 "About SEBI". SEBI. Archived from the original on 3 Oct 2010. Retrieved 26 September 2012. 
  2. http://www.sebi.gov.in/acts/EmployeeDetails.html