ਭਾਰਤ ਦੀ ਅਰਥ ਵਿਵਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤ ਦੀ ਅਰਥਚਾਰਾ ਤੋਂ ਰੀਡਿਰੈਕਟ)
ਭਾਰਤ ਦੀ ਅਰਥਚਾਰਾ
ਮੁੰਬਈ, ਭਾਰਤ ਦਾ ਮਨੋਰੰਜਨ, ਫ਼ੈਸ਼ਨ ਅਤੇ ਵਪਾਰਕ ਕੇਂਦਰ
ਦਰਜਾ9ਵਾਂ (ਨਾਂ-ਮਾਤਰ) / ਤੀਜਾ (PPP)
ਮੁਦਰਾ1 (INR) () = 100 ਪੈਸੇ
ਮਾਲੀ ਵਰ੍ਹਾ1 ਅਪ੍ਰੈਲ – 31 ਮਾਰਚ
ਵਪਾਰ ਸੰਸਥਾਵਾਂWTO, ਸਾਫ਼ਟਾ, ਜੀ-20 ਅਤੇ ਹੋਰ
ਅੰਕੜੇ
ਜੀਡੀਪੀ$1.824 ਟ੍ਰਿਲੀਅਨ (ਨਾਂ-ਮਾਤਰ) 10ਵਾਂ; 2012)[1]
$4.684 ਟ੍ਰਿਲੀਅਨ (PPP: ਤੀਜਾ; 2012)[1]
ਜੀਡੀਪੀ ਵਾਧਾ3.986% (2012-13)[1]
ਜੀਡੀਪੀ ਪ੍ਰਤੀ ਵਿਅਕਤੀ$1,491 (ਨਾਂ-ਮਾਤਰ: 141ਵਾਂ; 2012)[1]
$3,829 (PPP: 130ਵਾਂ; 2012)[1]
ਜੀਡੀਪੀ ਖੇਤਰਾਂ ਪੱਖੋਂਖੇਤੀਬਾੜੀ: 17.2%, ਉਦਯੋਗ: 26.4%, ਸੇਵਾਵਾਂ: 56.4% (2011 ਦਾ ਅੰਦਾਜ਼ਾ)
ਫੈਲਾਅ (ਸੀਪੀਆਈ)CPI: 9.31%, WPI: 4.7% (ਅਪ੍ਰੈਲ 2013)
ਗਰੀਬੀ ਰੇਖਾ ਤੋਂ
ਹੇਠਾਂ ਅਬਾਦੀ
29.8% (2010)
ਜਿਨੀ ਅੰਕ36.8
ਲੇਬਰ ਬਲ498.4 ਮਿਲੀਅਨ (2012 ਦਾ ਅੰਦਾਜ਼ਾ)
ਲੇਬਰ ਬਲ
ਕਿੱਤੇ ਪੱਖੋਂ
ਖੇਤੀਬਾੜੀ: 53%, ਉਦਯੋਗ: 19%, ਸੇਵਾਵਾਂ: 28% (2011 ਦਾ ਅੰਦਾਜ਼ਾ)
ਬੇਰੁਜ਼ਗਾਰੀ3.8% (2011 ਦਾ ਅੰਦਾਜ਼ਾ)[2]
ਔਸਤ ਕੁੱਲ ਆਮਦਨ$1,410 ਸਲਾਨਾ (2011)
ਮੁੱਖ ਉਦਯੋਗਕੱਪੜੇ, ਰਸਾਇਣ, ਭੋਜਨ ਉਪਜ, ਸਟੀਲ, ਢੋਆ-ਢੁਆਈ ਯੰਤਰ, ਸੀਮੈਂਟ, ਖਾਨ ਉਤਪਾਦ, ਪੈਟਰੋਲੀਅਮ, ਮਸ਼ੀਨਰੀ, ਸਾਫ਼ਟਵੇਅਰ, ਦਵਾਈਆਂ
ਵਪਾਰ ਕਰਨ ਦੀ ਸੌਖ ਦਾ ਸੂਚਕ132ਵਾਂ[3] (2012)
ਬਾਹਰੀ
ਨਿਰਯਾਤ$309.1 ਬਿਲੀਅਨ (2012 ਦਾ ਅੰਦਾਜ਼ਾ)[2]
ਨਿਰਯਾਤੀ ਮਾਲਪਟਰੋਲ ਪਦਾਰਥ, ਕੀਮਤੀ ਨਗ, ਮਸ਼ੀਨਰੀ, ਲੋਹਾ ਅਤੇ ਸਟੀਲ, ਰਸਾਇਣ, ਵਾਹਨ, ਕੱਪੜੇ
ਮੁੱਖ ਨਿਰਯਾਤ ਜੋੜੀਦਾਰ ਸੰਯੁਕਤ ਰਾਜ 12.7%
ਫਰਮਾ:Country data ਸੰਯੁਕਤ ਅਰਬ ਇਮਰਾਤ 12.3%
 ਚੀਨ 5.0%
ਫਰਮਾ:Country data ਸਿੰਘਾਪੁਰ 5.0%
 ਹਾਂਗਕਾਂਗ 4.1% (2012 ਦਾ ਅੰਦਾਜ਼ਾ)[4]
ਅਯਾਤ$488.6 ਬਿਲੀਅਨ (2012 ਦਾ ਅੰਦਾਜ਼ਾ) [3]
ਅਯਾਤੀ ਮਾਲਕੱਚਾ ਤੇਲ, ਕੱਚੇ ਕੀਮਤੀ ਨਗ, ਮਸ਼ੀਨਰੀ, ਖਾਦਾਂ, ਲੋਹਾ ਅਤੇ ਸਟੀਲ, ਰਸਾਇਣ
ਮੁੱਖ ਅਯਾਤੀ ਜੋੜੀਦਾਰ ਚੀਨ 11.0%
ਫਰਮਾ:Country data ਸੰਯੁਕਤ ਅਰਬ ਇਮਰਾਤ 7.7%
 ਸਾਊਦੀ ਅਰਬ 6.7%
ਫਰਮਾ:Country data ਸਵਿਟਜ਼ਰਲੈਂਡ 5.9%
 ਸੰਯੁਕਤ ਰਾਜ 4.9% (2012 ਦਾ ਅੰਦਾਜ਼ਾ)[5]
ਐੱਫ਼.ਡੀ.ਆਈ. ਭੰਡਾਰ$47 ਬਿਲੀਅਨ (2011–12)[6]
ਕੁੱਲ ਬਾਹਰੀ ਕਰਜ਼ਾ$299.2 ਬਿਲੀਅਨ (31 ਦਸੰਬਰ 2012)
ਪਬਲਿਕ ਵਣਜ
ਪਬਲਿਕ ਕਰਜ਼ਾਜੀਡੀਪੀ ਦਾ 67.58% (2012 ਦਾ ਅੰਦਾਜ਼ਾ)[7]
ਬਜਟ ਘਾਟਾਜੀਡੀਪੀ ਦਾ 5.2% (2011–12)
ਆਮਦਨ$171.5 ਬਿਲੀਅਨ ਬਿਲੀਅਨ (2012 ਦਾ ਅੰਦਾਜ਼ਾ)
ਖਰਚਾ$281 ਬਿਲੀਅਨ ਬਿਲੀਅਨ (2012 ਦਾ ਅੰਦਾਜ਼ਾ)
ਆਰਥਕ ਮਦਦ$2.107 ਬਿਲੀਅਨ (2008)[8]
ਕਰਜ਼ ਦਰਜਾBBB- (ਘਰੇਲੂ)
BBB- (ਵਿਦੇਸ਼ੀ)
BBB+ (T&C Assessment)
ਨਜ਼ਰੀਆ: ਸਥਾਈ
(Standard & Poor's)[9]
ਵਿਦੇਸ਼ੀ ਰਿਜ਼ਰਵ$295.29 ਬਿਲੀਅਨ (ਅਕਤੂਬਰ 2012)[10]
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ

ਭਾਰਤ ਦੀ ਅਰਥਚਾਰਾ ਦੁਨੀਆ ਵਿੱਚ ਕੁੱਲ ਘਰੇਲੂ ਉਪਜ ਪੱਖੋਂ ਨੌਵੀਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ।[1] ਭਾਰਤ ਜੀ-20 ਦੀਆਂ ਪ੍ਰਮੁੱਖ ਅਰਥਚਾਰਾਵਾਂ ਵਿੱਚੋਂ ਇੱਕ ਹੈ ਅਤੇ ਬ੍ਰਿਕਸ ਸਮੂਹ ਦਾ ਮੈਬਰ ਹੈ। ਅੰਤਰਰਾਸ਼ਟਰੀ ਆਰਥਕ ਫੰਡ ਅਨੁਸਾਰ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ਼ ਨਾਂ-ਮਾਤਰ ਕੁੱਲ ਘਰੇਲੂ ਉਪਜ ਪੱਖੋਂ 141ਵੇਂ ਅਤੇ ਖ਼ਰੀਦ ਸ਼ਕਤੀ ਸਮਾਨਤਾ ਪੱਖੋਂ 130ਵੇਂ ਦਰਜੇ 'ਤੇ ਹੈ।[11] ਇਹ ਦੇਸ਼ ਦੁਨੀਆ ਦਾ ਨਿਰਯਾਤ ਪੱਖੋਂ 19ਵਾਂ ਅਤੇ ਅਯਾਤ ਪੱਖੋਂ 10ਵਾਂ ਸਭ ਤੋਂ ਵੱਡਾ ਦੇਸ਼ ਹੈ। 2012-13 ਮਾਲੀ ਵਰ੍ਹੇ ਲਈ ਅਰਥਚਾਰਾ ਵਿਕਾਸ ਦਰ ਪਿਛਲੇ ਸਾਲ ਦੀ ਦਰ 6.2% ਤੋਂ ਘਟ ਕੇ ਲਗਭਗ 5.0% ਹੋ ਗਈ।[12] 2010-11 ਵਿੱਚ ਭਾਰਤ ਦੀ ਜੀ.ਡੀ.ਪੀ. 9.3% ਦੇ ਦਰ ਨਾਲ ਵਧੀ ਸੀ; ਭਾਵ ਤਿੰਨ ਵਰ੍ਹਿਆਂ ਵਿੱਚ ਵਿਕਾਸ ਦਰ ਲਗਭਗ ਅੱਧਾ ਰਹਿ ਗਿਆ ਹੈ। ਸਰਕਾਰ ਨੇ ਸਾਲ 2013-14 ਲਈ ਵਿਕਾਸ ਦਰ 6.1-6.7% ਹੋਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਭਾਰਤੀ ਰਿਜਰਵ ਬੈਂਕ ਅਨੁਸਾਰ ਇਹ ਦਰ 5.7% ਹੋਵੇਗਾ।

ਭਾਰਤੀ ਅਰਥਚਾਰੇ ਦੀਆਂ ਖਾਸੀਅਤਾਂ[ਸੋਧੋ]

ਗਰੀਬੀ[ਸੋਧੋ]

ਭਾਰਤ ਵਿੱਚ] ਦਿਹਾੜੀ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਮਹੀਨੇ ਦੀ ਔਸਤਨ ਆਮਦਨ 3490 ਰੁਪਏ ਹੈ ਜੋ ਪਰਿਵਾਰ ਦੇ ਪ੍ਰਤੀ ਜੀਅ ਦੀ 23 ਰੁਪਏ ਬਣਦੀ ਹੈ। ਮੁਲਕ ਦੇ ਵਿਕਾਸ ਦੇ ਮੱਦੇਨਜ਼ਰ ਜੇ ਕੋਈ ਤੰਗ ਅਤੇ ਪਰੇਸ਼ਾਨ ਕਰਨ ਵਾਲਾ ਅੰਕੜਾ ਹੈ ਤਾਂ ਉਹ ਹੈ, ਬੱਚਿਆਂ ਦੇ ਕੱਦ ਅਤੇ ਭਾਰ ਵਿੱਚ ਕਮੀ ਵਾਲਿਆਂ ਦੀ ਆਬਾਦੀ ਦਾ 43 ਫੀਸਦੀ ਹੋਣਾ ਜੋ ਖੁਰਾਕ ਦੀ ਕਮੀ ਵੱਲ ਇਸ਼ਾਰਾ ਕਰਦਾ ਹੈ।[13]

ਸਾਲ 2018 ਦੇ ਰੁਝਾਨ[ਸੋਧੋ]

ਸਾਲ 2018 ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗਣ ਨਾਲ ਬਰਾਮਦਾਂ ਤੋਂ ਹੋਣ ਵਾਲੀ ਆਮਦਨ ਵਿੱਚ ਤਾਂ ਬਹੁਤਾ ਵਾਧਾ ਨਹੀਂ ਹੋਇਆ, ਪਰ ਦਰਾਮਦਾਂ 'ਤੇ ਵਾਧੂ ਖ਼ਰਚ ਹੋਣ ਨਾਲ ਵਪਾਰ ਘਾਟਾ ਅਠਾਰਾਂ ਬਿਲੀਅਨ ਡਾਲਰ ਤੱਕ ਅੱਪੜ ਗਿਆ। ਪਿੱਛਲੇ ਸਾਲਾਂ ਦੇ ਮੁਕਾਬਲੇ ਕੱਚੇ ਤੇਲ ਦੀਆਂ ਕੀਮਤਾਂ ਵੀ ਵਧੀਆਂ।[14]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "India". International Monetary Fund. Retrieved 2013-04-16.
  2. "Report on Employment & Unemployment Survey (2009–10)" (PDF). Bureau of Labor Statistics, Indian Government. 8 October 2010. Archived from the original (PDF) on 2010-12-19. Retrieved 2011-01-17. {{cite web}}: Unknown parameter |dead-url= ignored (help)
  3. "Doing Business in India 2012". World Bank. Retrieved 2011-11-21.
  4. "Export Partners of India". CIA World Factbook. 2012. Archived from the original on 2018-02-12. Retrieved 2013-07-23. {{cite web}}: Unknown parameter |dead-url= ignored (help)
  5. "Import Partners of India". CIA World Factbook. 2012. Archived from the original on 2018-10-19. Retrieved 2013-07-23. {{cite web}}: Unknown parameter |dead-url= ignored (help)
  6. FACT SHEET ON FOREIIGN DIIRECT IINVESTMENT date= March 2012
  7. World Economic Outlook Database, October 2012
  8. "Net official development assistance received (current US$)". World Bank. Retrieved 2011-03-19.
  9. "Sovereigns rating list". Standard & Poor's. Retrieved 26 May 2011.
  10. "RBI Weekly Statistical Supplement". RBI. Archived from the original on 2015-06-14. Retrieved 2012-08-24.
  11. "Country and Lending Groups". World Bank. Retrieved 2011-11-20.
  12. [1]
  13. "ਮੁਲਕ ਦੀ ਸਿਹਤ ਅਤੇ ਆਰਥਿਕ ਰਫ਼ਤਾਰ". ਪੰਜਾਬੀ ਟ੍ਰਿਬਿਊਨ (in ਅੰਗਰੇਜ਼ੀ (ਅਮਰੀਕੀ)). 2018-07-25. Retrieved 2018-08-07. {{cite news}}: Cite has empty unknown parameter: |dead-url= (help)[permanent dead link]
  14. "ਤੱਥਾਂ ਦੇ ਰੂਬਰੂ ਆਰਥਕ ਵਿਕਾਸ ਦੇ ਦਾਅਵੇ". ਨਵਾਂ ਜ਼ਮਾਨਾ. Archived from the original on 2018-08-26. Retrieved 2018-08-25. {{cite news}}: Unknown parameter |dead-url= ignored (help)