ਸਮੱਗਰੀ 'ਤੇ ਜਾਓ

ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਦੇ ਸਾਰੇ ਰਾਸ਼ਟਰੀ ਪਾਰਕ ਕੌਮਾਂਤਰੀ ਕੁਦਰਤ ਸੰਭਾਲ਼ ਸੰਘ ਦੇ ਸ਼੍ਰੇਣੀ II ਅਧੀਨ ਸੁਰੱਖਿਅਤ ਖੇਤਰਾਂ ਵਿੱਚ ਆਉਂਦੇ ਹਨ। ਭਾਰਤ ਦਾ ਪਹਿਲਾ ਰਾਸ਼ਟਰੀ ਪਾਰਕ ʽਹੈਲੀ ਨੈਸ਼ਨਲ ਪਾਰਕ ਦੇ ਨਾਂ ਨਾਲ 1936 ਵਿੱਚ ਸ਼ੁਰੂ ਹੋਇਆ ਸੀ, ਜਿਸ ਨੂੰ ਹੁਣ ਜਿਮ ਕੌਰਬੈਟ ਨੈਸ਼ਨਲ ਪਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1970 ਤੱਕ ਭਾਰਤ ਵਿੱਚ ਸਿਰਫ 5 ਰਾਸ਼ਟਰੀ ਪਾਰਕ ਸਨ। 1972 ਵਿੱਚ ਭਾਰਤ ਵਿੱਚ ਰਾਸ਼ਟਰੀ ਜੰਗਲੀ ਜੀਵ ਸੁਰੱਖਿਆ ਕਾਨੂੰਨ, 1972 ਪਾਸ ਕੀਤਾ ਗਿਆ। ਜੁਲਾਈ 2015 ਤੱਕ ਭਾਰਤ ਵਿੱਚ ਕੁੱਲ 105 ਰਾਸ਼ਟਰੀ ਪਾਰਕ ਮੌਜੂਦ ਹਨ।


ਇਹ ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਤਰਤੀਬਵਾਰ ਸੂਚੀ ਹੈ।[1]

ਨਾਮ ਰਾਜ ਸਥਾਪਨਾ ਖੇਤਰਫ਼ਲ (km2 ਚ) ਵਿਸ਼ੇਸ਼ਤਾ
ਅੰਨਾਮੁਦੀ ਸ਼ੋਲਾ ਰਾਸ਼ਟਰੀ ਪਾਰਕ ਕੇਰਲ 20037.50
ਅੰਸ਼ੀ ਰਾਸ਼ਟਰੀ ਪਾਰਕ ਕਰਨਾਟਕ 1987417.34
ਬਲਫ਼ੜਕਮ ਰਾਸ਼ਟਰੀ ਪਾਰਕ ਮੇਘਾਲਿਆ 2013220
ਬੰਧਵਗੜ੍ਹ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1968446ਭਾਰਤ ਚ ਸਭ ਤੋਂ ਵੱਧ ਚੀਤੇ ਦੀ ਅਬਾਦੀ, ਚਿੱਟਾ ਚੀਤਾ, ਵੱਖਰੇ ਪੌਦਿਆਂ ਦੀਆਂ 1336 ਕਿਸਮਾਂ
ਬੰਦੀਪੁਰ ਰਾਸ਼ਟਰੀ ਪਾਰਕ ਕਰਨਾਟਕ 1974874.20
ਬਨੇਰਘਟਾ ਰਾਸ਼ਟਰੀ ਪਾਰਕ(ਬਨੇਰਘਟਾ ਰਾਸ਼ਟਰੀ ਪਾਰਕ) ਕਰਨਾਟਕ 1986231.67

ਚੀਤਾ, ਭਾਲੂ, ਮੋਰ, ਹਾਥੀ, ਸਾਂਭਰ ਹਿਰਨ, ਚੂਹਾ ਹਿਰਨ

ਭਿਤਰਕਨਿਕ ਰਾਸ਼ਟਰੀ ਪਾਰਕ ਓਡੀਸ਼ਾ 1988145ਮੈਨਗਰੋਵ ਜੰਗਲ, ਖੜ੍ਹੇ ਪਾਣੀ ਦੇ ਮਗਰਮੱਛ, ਚਿਤਾ ਮਗਰਮੱਛ, ਭਾਰਤੀ ਪੈਥਨ, ਜੰਗਲੀ ਸੂਰ, ਰੀਸਸ ਬਾਂਦਰ, ਚਿਤਲ
ਰਾਜਬਰੀ ਰਾਸ਼ਟਰੀ ਪਾਰਕ (ਬਿਬਸਨ ਰਾਸ਼ਟਰੀ ਪਾਰਕ) ਤ੍ਰਿਪੁਰਾ 200731.63
ਕਾਲਾ ਹਿਰਨ ਰਾਸ਼ਟਰੀ ਪਾਰਕ, ਵੇਲਾਵਦਾਰ ਗੁਜਰਾਤ 197634.08ਸ਼ਿਕਾਰੀ ਚੀਤਾ, ਖਾਤਮੇ ਦੀ ਕਗਾਰ ਤੇ ਭਾਰਤੀ ਭੇੜੀਏ, ਧਾਰੀਦਾਰ ਗਿੱਦੜ, ਭਾਰਤੀ ਲੂੰਮੜ, ਸੋਨੇ ਰੰਗਾ ਜੈਕਾਲ, ਜੰਗਲੀ ਬਿੱਲੀ,ਛੋਟੇ ਦੁਧਾਰੂ ਪਸ਼ੂ ਜਿਵੇਂ ਖ਼ਰਗੋਸ਼, ਖੇਤਾਂ ਵਾਲਾ ਚੂਹਾ, ਮੰਗੂਜ਼
ਬਕਸਾ ਟਾਈਗਰ ਰਿਜ਼ਰਵ ਪੱਛਮੀ ਬੰਗਾਲ 1992760
ਕੈੰਪਬੈੱਲ ਖਾੜੀ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1992426.23
ਚੰਦੋਲੀ ਰਾਸ਼ਟਰੀ ਪਾਰਕ ਮਹਾਰਾਸ਼ਟਰ 2004317.67
ਚਿਤਕਬਰਾ ਲੈਪਰਡ ਰਾਸ਼ਟਰੀ ਪਾਰਕ ਤ੍ਰਿਪੁਰਾ 20035.08
ਡਾਚੀਗ਼ਮ ਰਾਸ਼ਟਰੀ ਪਾਰਕ ਜੰਮੂ ਅਤੇ ਕਸ਼ਮੀਰ 1981141ਇੱਕੋ ਇੱਕ ਖੇਤਰ ਜਿੱਥੇ ਕਸ਼ਮੀਰੀ ਹਿਰਨ ਪਾਇਆ ਜਾਂਦਾ ਹੈ[2]
ਰੇਗਿਸਤਾਨ ਰਾਸ਼ਟਰੀ ਪਾਰਕ ਰਾਜਸਥਾਨ 19803162
ਡਿਬਰੁ-ਸਿਖੋਵਾ ਰਾਸ਼ਟਰੀ ਪਾਰਕ ਅਸਾਮ 1999340
ਡਾਇਨੋ ਫੌਸਿਲ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 2010 0.897 ਡਾਇਨੋਸੋਰ ਦੇ ਅਵਸ਼ੇਸ਼ ਮਿਲ਼ੇ ਹਨ
ਦੁਧਵਾ ਰਾਸ਼ਟਰੀ ਪਾਰਕ ਉੱਤਰ ਪ੍ਰਦੇਸ਼ 1977490.29
ਏਰਾਵੀਕੁਲਮ ਰਾਸ਼ਟਰੀ ਪਾਰਕ ਕੇਰਲ 197897
ਗਲੱਥਿਆ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1992110
ਗੰਗੋਤਰੀ ਰਾਸ਼ਟਰੀ ਪਾਰਕ ਉਤਰਾਖੰਡ 19891552.73
ਗਿਰ ਰਾਸ਼ਟਰੀ ਪਾਰਕ ਗੁਜਰਾਤ 1965258.71ਏਸ਼ੀਆਈ ਸ਼ੇਰ
ਗੋਰੂਮੜਾ ਰਾਸ਼ਟਰੀ ਪਾਰਕ ਪੱਛਮੀ ਬੰਗਾਲ 199479.45
ਗੋਵਿੰਦ ਪਸ਼ੂ ਵਿਹਾਰ ਜੰਗਲੀ ਜੀਵ ਸੁੱਰਖਿਆ ਖੇਤਰ ਉੱਤਰਾਖੰਡ 1990472.08
ਗ੍ਰੇਟ ਹਿਮਾਲਿਆ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼, 1984754.40UNESCO ਸੰਸਾਰ ਵਿਰਾਸਤ ਟਿਕਾਣਾ
ਗੁੱਗਾਮੱਲ ਰਾਸ਼ਟਰੀ ਪਾਰਕ ਮਹਾਰਾਸ਼ਟਰ 1987361.28
ਗੈਂਡੀ ਰਾਸ਼ਟਰੀ ਪਾਰਕ ਤਾਮਿਲ ਨਾਡੂ 19762.82
ਮੰਨਾਰ ਖਾੜੀ ਰਾਸ਼ਟਰੀ ਪਾਰਕ ਤਾਮਿਲ ਨਾਡੂ 19806.23
ਸੰਜੇ ਰਾਸ਼ਟਰੀ ਪਾਰਕ ਛੱਤੀਸਗੜ੍ਹ 19811440.71
ਹੇਮਿਸ ਰਾਸ਼ਟਰੀ ਪਾਰਕ ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ 19814400
ਹਜ਼ਾਰੀਬਾਗ ਰਾਸ਼ਟਰੀ ਪਾਰਕ ਝਾਰਖੰਡ 1954183.89
ਇੰਦਰਕਿਲਾ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼ 2010104
ਇੰਦਰਾ ਗਾਂਧੀ ਜੰਗਲੀ ਜੀਵ ਸੁਰੱਖਿਆ ਖੇਤਰ ਤਾਮਿਲ ਨਾਡੂ 1989117.10
ਇੰਦ੍ਰਾਵਤੀ ਰਾਸ਼ਟਰੀ ਪਾਰਕ ਛੱਤੀਸਗੜ੍ਹ 19811258.37ਏਸ਼ੀਆਈ ਜੰਗਲੀ ਮੱਝ, ਚੀਤਾ, ਪਹਾੜੀ ਮੈਨਾ
ਜਲੜਾਪੜਾ ਰਾਸ਼ਟਰੀ ਪਾਰਕ ਪੱਛਮੀ ਬੰਗਾਲ 2012216ਭਾਰਤੀ ਗੈਂਡਾ
ਜਿਮ ਕੌਰਬੈੱਟ ਰਾਸ਼ਟਰੀ ਪਾਰਕ ਉੱਤਰਾਖੰਡ 19361318.5
ਕਾਲੇਸਰ ਰਾਸ਼ਟਰੀ ਪਾਰਕ ਹਰਿਆਣਾ 100.88
ਕਾਹਨਾ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1955940
ਕੰਗੇੜ ਘਾਟੀ ਰਾਸ਼ਟਰੀ ਪਾਰਕ ਛੱਤੀਸਗੜ੍ਹ 1982200
ਕਸੁ ਬ੍ਰਹਮਨੰਦਾ ਰੈਡੀ ਰਾਸ਼ਟਰੀ ਪਾਰਕ ਤੇਲੰਗਾਨਾ 19941.42
ਕਾਜ਼ੀਰੰਗਾ ਰਾਸ਼ਟਰੀ ਪਾਰਕ ਅਸਾਮ 1905471.71ਭਾਰਤੀ ਗੈਂਡਾ, UNESCO ਸੰਸਾਰ ਵਿਰਾਸਤ ਟਿਕਾਣਾ
ਕੇਇਬੁਲ ਲਾਮਜਾਓ ਰਾਸ਼ਟਰੀ ਪਾਰਕ ਮਣੀਪੁਰ 197740ਦੁਨੀਆ ਦਾ ਇੱਕੋ ਇੱਕ ਤੈਰਦਾ ਹੋਇਆ ਪਾਰਕ
ਕੋਇਲਾਦਿਓ ਰਾਸ਼ਟਰੀ ਪਾਰਕ ਰਾਜਸਥਾਨ 198128.73UNESCOਸੰਸਾਰ ਵਿਰਾਸਤ ਟਿਕਾਣਾ
ਕੰਚਨਜੰਗਾ ਰਾਸ਼ਟਰੀ ਪਾਰਕ ਸਿੱਕਮ 19771784
ਖਿਰਗੰਗਾ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼ 2010710
ਕਿਸ਼ਤਵਾੜ ਰਾਸ਼ਟਰੀ ਪਾਰਕ ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ 1981400
ਕੁਦਰਮੁਖ ਰਾਸ਼ਟਰੀ ਪਾਰਕ ਕਰਨਾਟਕ 1987600.32
ਮਾਧਵ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1959375.22
ਮਹਾਤਮਾ ਗਾਂਧੀ ਮਰੀਨ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1983281.50
ਮਹਾਵੀਰ ਹਰੀਨਾ ਵਣਸਥਲੀ ਰਾਸ਼ਟਰੀ ਪਾਰਕ ਤੇਲੰਗਾਨਾ 199414.59
ਮਾਨਸ ਰਾਸ਼ਟਰੀ ਪਾਰਕ ਅਸਾਮ 1990500UNESCOਸੰਸਾਰ ਵਿਰਾਸਤ ਟਿਕਾਣਾ
ਮੰਡਲ ਪਲਾਂਟ ਫੌਸਿਲ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 19830.27
ਮਰੀਨ ਰਾਸ਼ਟਰੀ ਪਾਰਕ, ਕੱਛ ਦੀ ਖਾੜੀ ਗੁਜਰਾਤ 1980162.89
ਮਥੀਕਤਣ ਸ਼ੋਲਾ ਰਾਸ਼ਟਰੀ ਪਾਰਕ ਕੇਰਲ 200312.82
ਮਿਡਲ ਬਟਨ ਦੀਪ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 19870.44
ਮੌਲਮ ਰਾਸ਼ਟਰੀ ਪਾਰਕ ਗੋਆ 1978107
ਮੌਲਿੰਗ ਰਾਸ਼ਟਰੀ ਪਾਰਕ ਅਰੁਣਾਚਲ ਪ੍ਰਦੇਸ਼ 1986483
ਮਾਉਂਟ ਅੱਬੂ ਜੰਗਲੀ ਜੀਵ ਸੁਰੱਖਿਆ ਖੇਤਰ ਰਾਜਸਥਾਨ 1960288.84
ਮਾਊਂਟ ਹੈਰੀਅਟ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 198746.62ਖ਼ਾਸ ਪੰਛੀ ਸੁਰੱਖਿਆ ਖੇਤਰ, ਰਾਣਾ ਚਾਰਲਸ ਡਾਰਵਿਨ ਨਾਮਕ ਨਵੀਂ ਡੱਡੂਆਂ ਦੀ ਪ੍ਰਜਾਤੀ
ਮਰੂਗਵਾਣੀ ਰਾਸ਼ਟਰੀ ਪਾਰਕ ਤੇਲੰਗਾਨਾ 19943.60
ਮੁਦੁਮਲਾਈ ਰਾਸ਼ਟਰੀ ਪਾਰਕ ਤਾਮਿਲ ਨਾਡੂ 1940321.55
ਦੱਰਾਹ ਰਾਸ਼ਟਰੀ ਪਾਰਕ ਰਾਜਸਥਾਨ 2006200.54
ਮੁਕੁਰਥੀ ਰਾਸ਼ਟਰੀ ਪਾਰਕ ਤਾਮਿਲ ਨਾਡੂ 200178.46Nilgiri tahr
ਮੁਰਲਨ ਰਾਸ਼ਟਰੀ ਪਾਰਕ ਮਿਜ਼ੋਰਮ 1991100
ਨਾਮਧਪਾ ਰਾਸ਼ਟਰੀ ਪਾਰਕ ਅਰੁਣਾਚਲ ਪ੍ਰਦੇਸ਼ 19741985.24
ਨਾਮੇਰੀ ਰਾਸ਼ਟਰੀ ਪਾਰਕ ਅਸਾਮ 1978137.07
ਨੰਦਾ ਦੇਵੀ ਰਾਸ਼ਟਰੀ ਪਾਰਕ ਉਤਰਾਖੰਡ 1982630.33UNESCOਸੰਸਾਰ ਵਿਰਾਸਤ ਟਿਕਾਣਾ
ਨਵੇਗਾਓਂ ਰਾਸ਼ਟਰੀ ਪਾਰਕ ਮਹਾਰਾਸ਼ਟਰ 1975133.88
ਨਿਓਰਾ ਘਾਟੀ ਰਾਸ਼ਟਰੀ ਪਾਰਕ [[[ਪੱਛਮੀ ਬੰਗਾਲ]] 198688
ਨੌਕਰਕ ਰਾਸ਼ਟਰੀ ਪਾਰਕ ਮੇਘਾਲਿਆ 198647.48UNESCO ਵਰਲਡ ਬਾਇਓਸਫੀਅਰ ਰਿਜ਼ਰਵ
ਤੰਗਕੀ ਰਾਸ਼ਟਰੀ ਪਾਰਕ ਨਾਗਾਲੈਂਡ 1993202.02
ਓਮਕਰੇਸ਼ਵਰ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 2004 293.56
ਔਰੰਗ ਰਾਸ਼ਟਰੀ ਪਾਰਕ ਅਸਾਮ 199978.81
ਪੰਬਦੁਮ ਸ਼ੋਲਾ ਰਾਸ਼ਟਰੀ ਪਾਰਕ ਕੇਰਲ 20031.32
ਪੰਨਾ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1981542.67
ਪਾਪਿਕੌਂਡਾ ਰਾਸ਼ਟਰੀ ਪਾਰਕ ਆਂਧਰ ਪ੍ਰਦੇਸ਼ 20081012.85
ਪੈਂਚ ਰਾਸ਼ਟਰੀਪੀ ਪਾਰਕ ਮੱਧ ਪ੍ਰਦੇਸ਼ 1977758
ਪੇਰੀਅਰ ਰਾਸ਼ਟਰੀ ਪਾਰਕ ਕੇਰਲ 1982305
ਫਵੰਗਪੁਈ ਰਾਸ਼ਟਰੀ ਪਾਰਕ ਮਿਜ਼ੋਰਮ 199250
ਪਿੰਨ ਘਾਟੀ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼ 1987807.36
ਰਾਜਾਜੀ ਰਾਸ਼ਟਰੀ ਪਾਰਕ ਉੱਤਰਾਖੰਡ 1983820
ਨਾਗੜੋਲ ਰਾਸ਼ਟਰੀ ਪਾਰਕ ਕਰਨਾਟਕ 1988643.39
ਰਾਜੀਵ ਗਾਂਧੀ ਰਾਸ਼ਟਰੀ ਪਾਰਕ ਆਂਧਰ ਪ੍ਰਦੇਸ਼ 20052.40
ਰਾਣੀ ਝਾਂਸੀ ਮਰੀਨ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1996256.14
ਰਣਥੰਮਭੌਰ ਰਾਸ਼ਟਰੀ ਪਾਰਕ ਰਾਜਸਥਾਨ 1981392
ਸੈਡਲ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 197932.54

ਹਵਾਲੇ

[ਸੋਧੋ]