ਭਾਰਤ ਵਿਚ ਗਰੀਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਰੀਬ ਗਿਣਤੀ ਅਨੁਪਾਤ (੨੦੧੦)[੧]
ਗਰੀਬੀ ਦੀ ਧਾਰਾ ਵਿਸ਼ਵ ਬੈਂਕ
ਪ੍ਰਤੀ ਦਿਨ $੧.੨੫ ਤੋਂ ਘੱਟ ਨਾਲ਼ ਜਿਉਂਦੇ ਹਨ ੩੨.੭% (੪੦ ਕਰੋੜ)
ਪ੍ਰਤੀ ਦਿਨ $੨.੦੦ ਤੋਂ ਘੱਟ ਨਾਲ਼ ਜਿਉਂਦੇ ਹਨ ੬੮.੭% (੮੪.੧ ਕਰੋੜ)
ਪ੍ਰਤੀ ਦਿਨ $੨.੫੦ ਤੋਂ ਘੱਟ ਨਾਲ਼ ਜਿਉਂਦੇ ਹਨ ੮੧.੧% (੯੯.੨ ਕਰੋੜ)
ਪ੍ਰਤੀ ਦਿਨ $੪.੦੦ ਤੋਂ ਘੱਟ ਨਾਲ਼ ਜਿਉਂਦੇ ਹਨ ੯੩.੭% (੧੧੪.੮ ਕਰੋੜ)
ਪ੍ਰਤੀ ਦਿਨ $੫.੦੦ ਤੋਂ ਘੱਟ ਨਾਲ਼ ਜਿਉਂਦੇ ਹਨ ੯੬.੯% (੧੧੭.੯ ਕਰੋੜ)
ਦੇਸ਼ਾਂ ਮੁਤਾਬਕ ਦੁਨੀਆਂ ਵਿਚਲੀ ਗਰੀਬੀ ਦਾ ਨਕਸ਼ਾ ਜਿਸ ਵਿੱਚ $੧.੭੫ ਪ੍ਰਤੀ ਦਿਨ ਤੋਂ ਘੱਟ ਵਿੱਚ ਰਹਿਣ ਵਾਲੀ ਅਬਾਦੀ ਦਰਸਾਈ ਗਈ ਹੈ। ਸੰਯੁਕਤ ਰਾਸ਼ਟਰ ਦੀ ੨੦੦੯ ਵਿਕਾਸ ਰਿਪੋਰਟ ਦੇ ਅਧਾਰ 'ਤੇ।

ਭਾਰਤ ਵਿੱਚ ਗਰੀਬੀ ਬਹੁਤ ਵਿਆਪਕ ਹੈ ਜਿੱਥੇ ਅੰਦਾਜ਼ੇ ਮੁਤਾਬਕ ਦੁਨੀਆਂ ਦੀ ਸਾਰੀ ਗਰੀਬ ਅਬਾਦੀ ਦਾ ਤੀਜਾ ਹਿੱਸਾ ਰਹਿੰਦਾ ਹੈ। ੨੦੧੦ ਵਿੱਚ ਵਿਸ਼ਵ ਬੈਂਕ ਨੇ ਇਤਲਾਹ ਦਿੱਤੀ ਕਿ ਭਾਰਤ ਦੇ ੩੨.੭% ਲੋਕ ਰੋਜ਼ਾਨਾ ੧.੨੫ ਯੂਐੱਸ$ ਦੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਤੇ ੬੮.੭ % ਲੋਕ ਰੋਜ਼ਾਨਾ ੨ ਯੂਐੱਸ$ ਤੋਂ ਘੱਟ ਵਿੱਚ ਗੁਜ਼ਾਰਾ ਕਰਦੇ ਹਨ।[੧]

ਹਵਾਲੇ[ਸੋਧੋ]