ਭਾਰਤ ਵਿੱਚ ਗਰਭਪਾਤ
ਦਿੱਖ
ਭਾਰਤ ਵਿੱਚ ਗਰਭਪਾਤ ਕਰਵਾਉਣ ਦੀ ਕਨੂੰਨੀ ਇਜਾਜ਼ਤ ਗਰਭਵਤੀ ਹੋਣ ਤੋਂ ਬਾਅਦ 20 ਹਫ਼ਤਿਆਂ ਦੇ ਅੰਦਰ-ਅੰਦ ਕੁਝ ਵਿਸ਼ੇਸ਼ ਹਾਲਤਾਂ ਵਿੱਚ ਹੀ ਹੈ।
ਭਾਰਤ ਦੇ ਕੁਝ ਹਿੱਸਿਆਂ ਵਿੱਚ ਧੀਆਂ ਨਾਲੋਂ ਮੁੰਡਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਇਸਨੂੰ ਧਿਆਨ ਵਿੱਚ ਰੱਖਦਿਆਂ ਲਿੰਗ-ਆਧਾਰਿਤ ਗਰਭਪਾਤ ਕਰਵਾਇਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਭਾਰਤ ਵਿੱਚ ਗ਼ੈਰ-ਕੁਦਰਤੀ ਲਿੰਗ-ਅਨੁਪਾਤ ਦੀ ਸਥਿਤੀ ਬਣ ਗਈ ਹੈ।
ਲਿੰਗ-ਆਧਾਰਿਤ ਗਰਭਪਾਤ
[ਸੋਧੋ]ਨਵੀਆਂ ਤਕਨੀਕਾਂ ਦੇ ਆਉਣ ਨਾਲ ਗਰਭਵਤੀ ਹੋਣ ਤੋਂ ਚਾਰ ਮਹੀਨੇ ਬਾਅਦ ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਪਤਾ ਕੀਤਾ ਜਾ ਸਕਦਾ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ ਮੁੰਡਿਆਂ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ ਅਤੇ ਨਾਰੀ ਬੱਚੇ ਨੂੰ ਪੇਟ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ।[1]
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ The Economist. The War on Baby Girls: Gendercide. 4 March 2010 http://www.economist.com/node/15606229