ਸਮੱਗਰੀ 'ਤੇ ਜਾਓ

ਭਾਰਤ ਵਿੱਚ ਪੈਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Padel in India
CountryIndia
Governing bodyIndian Padel Federation
National team(s)India

ਪੈਡਲ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀ ਖੇਡ ਹੈ। ਇਸ ਖੇਡ ਦੀ ਪ੍ਰਸਿੱਧੀ ਅਤੇ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵਾਧਾ ਹੋ ਰਿਹਾ ਹੈ।

2017 ਵਿੱਚ ਬੰਗਲੌਰ ਵਿੱਚ ਇਸ ਖੇਡ ਦਾ ਪਹਿਲਾ ਕੋਰਟ ਬਣਿਆ। ਭਾਰਤ ਵਿੱਚ 2024 ਤੱਕ ਇਸ ਖੇਡ ਦੇ 100 ਪੈਡਲ ਕੋਰਟ ਸਨ ਅਤੇ ਦਿੱਲੀ, ਹੈਦਰਾਬਾਦ, ਕੋਲਕਾਤਾ ਅਤੇ ਪੁਣੇ ਵਰਗੇ ਵੱਡੇ ਮਹਾਂਨਗਰਾਂ ਵਿੱਚ ਕਈ ਪੈਡਲ ਕਲੱਬ ਉੱਭਰੇ ਹਨ। ਇਸ ਪ੍ਰਸਿੱਧੀ ਕਾਰਨ ਬੁਕਿੰਗ ਕੋਰਟਾਂ ਲਈ ਉਡੀਕ ਸੂਚੀਆਂ ਵਧ ਰਹੀਆਂ ਹਨ।

ਇਹ ਖੇਡ ਇੰਡੀਅਨ ਪੈਡਲ ਫੈਡਰੇਸ਼ਨ ਦੁਆਰਾ ਚਲਾਈ ਜਾਂਦੀ ਹੈ, ਜੋ ਕਿ ਇੰਟਰਨੈਸ਼ਨਲ ਪੈਡਲ ਫੈਡਰੇਸ਼ਨ ਨਾਲ ਸੰਬੰਧਿਤ ਹੈ। ਫੈਡਰੇਸ਼ਨ ਨੇ 2023 ਤੱਕ ਸੱਤ ਰਾਸ਼ਟਰੀ ਰੈਂਕਿੰਗ ਪ੍ਰੋਗਰਾਮ ਆਯੋਜਿਤ ਕੀਤੇ ਸਨ।[1] ਭਾਰਤੀ ਬੈਡਮਿੰਟਨ ਦੇ ਮਹਾਨ ਖਿਡਾਰੀ ਪੁਲੇਲਾ ਗੋਪੀਚੰਦ 2023 ਵਿੱਚ ਆਈਪੀਐਫ ਵਿੱਚ ਸ਼ਾਮਲ ਹੋਏ। ਫੈਡਰੇਸ਼ਨ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਦੁਆਰਾ ਅਧਿਕਾਰਤ ਮਾਨਤਾ ਪ੍ਰਾਪਤ ਕਰਨ ਲਈ ਕੰਮ ਕਰ ਰਿਹਾ ਹੈ।[2]

ਕਿਉਂਕਿ ਪੈਡਲ ਇੱਕ ਮਹਿੰਗਾ ਖੇਡ ਹੈ ਅਤੇ ਭਾਰਤ ਇੱਕ ਕੀਮਤ-ਸੰਵੇਦਨਸ਼ੀਲ ਖੇਤਰ ਹੈ। ਇਸ ਲਈ ਹਿੱਸੇਦਾਰ ਇਸ ਖੇਡ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੰਮ ਕਰ ਰਹੇ ਹਨ।[3]

ਇਹ ਖੇਡ ਚੰਡੀਗੜ੍ਹ ਵਿੱਚ ਵੀ ਖੇਡੀ ਜਾ ਰਹੀ ਹੈ।

ਪ੍ਰਸਿੱਧ ਖਿਡਾਰੀ

[ਸੋਧੋ]

ਨਿਖਿਲ ਮੋਹਿੰਦਰਾ 2024 ਵਿੱਚ ਪੈਡਲ ਇੰਡੀਆ ਦੇ ਪਹਿਲੇ ਰਾਜਦੂਤ ਬਣੇ। ਜਿਨ੍ਹਾਂ ਨੇ ਖੇਡ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।[4]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  1. Nichols, Ben (6 April 2023). "State of the Game: Padel in India". The Padel Paper. Retrieved 7 September 2024.
  2. "The Rise of Padel: A New Wave in India's Sports Scene". Alfit (in ਅੰਗਰੇਜ਼ੀ). 12 June 2024. Retrieved 7 September 2024.
  3. Ananth, Venkat. "Inside Padel's India push". theplaybook.thesignal.co (in ਅੰਗਰੇਜ਼ੀ). Archived from the original on 2024-09-07. Retrieved 2025-03-02.
  4. "Nikhil Mohindra becomes the first ambassador of Padel India". Padel Alto (in ਅੰਗਰੇਜ਼ੀ). Retrieved 7 September 2024.