ਸਮੱਗਰੀ 'ਤੇ ਜਾਓ

ਭਾਰਦਵਾਜੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਦਵਾਜੀਆ ਤੋਂ ਮੋੜਿਆ ਗਿਆ)
ਭਾਰਦਵਾਜੀਆਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਰੁੜਕਾ ਕਲਾਂ
ਖੇਤਰ
 • ਕੁੱਲ
2.59 km2 (1.00 sq mi)
ਉੱਚਾਈ
185 m (607 ft)
ਆਬਾਦੀ
 (2001)
 • ਕੁੱਲ
976
 • ਘਣਤਾ380/km2 (980/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਭਾਰਦਵਾਜੀਆ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਰੁੜਕਾ ਕਲਾਂ ਦਾ ਇੱਕ ਪਿੰਡ ਹੈ।[1] ਇਹ ਪਿੰਡ ਜੰਡਿਆਲਾ ਮੰਜਕੀ-ਜਲੰਧਰ ਛਾਉਣੀ ਵਿਧਾਨ ਸਭਾ ਤੇ ਫਿਲੌਰ ਹਲਕੇ ਦੀਆਂ ਹੱਦਾਂ ਨਾਲ ਲੱਗਦਾ ਹੈ। ਇਹ ਨਕੋਦਰ ਵਿਧਾਨ ਸਭਾ ਹਲਕਾ ਦਾ ਅਖੀਰਲਾ ਪਿੰਡ ਹੈ।

ਪ੍ਰਮੁੱਖ ਸ਼ਖ਼ਸੀਅਤ

[ਸੋਧੋ]

ਇਸ ਪਿੰਡ ਦੇ ਵਸਨੀਕ ਮਾਸਟਰ ਭਗਤ ਰਾਮ 1977 ਤੋਂ 1980 ਤੱਕ ਮੈਂਬਰ ਪਾਰਲੀਮੈਂਟ ਰਹੇ।

ਭੂਗੋਲਿਕ

[ਸੋਧੋ]

2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਅਬਾਦੀ 976 ਜਿਹਨਾਂ ਵਿੱਚੋਂ 492 ਮਰਦ ਅਤੇ 484ਔਰਤਾਂ ਹਨ। ਇਸ ਪਿੰਡ ਵਿੱਚ 815 ਵੋਟਰ ਜਿਹਨਾਂ ਵਿੱਚੋਂ 408 ਮਰਦ ਅਤੇ 407 ਔਰਤਾਂ ਵੋਟਰ ਹਨ। ਇਸ ਪਿੰਡ ਦਾ ਖੇਤਰਫਲ 259 ਹੈਕਟੇਅਰ ਹੈ।

ਸਿੱਖਿਅਕ ਖੇਤਰ

[ਸੋਧੋ]

ਪਿੰਡ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਹੈ। ਉਚੇਰੀ ਸਿੱਖਿਆ ਲਈ ਇੱਥੋਂ ਦੇ ਬੱਚਿਆਂ ਨੂੰ ਨਜ਼ਦੀਕੀ ਪਿੰਡ ਬੁੰਡਾਲਾ ਜਾਣਾ ਪੈਂਦਾ ਹੈ। ਪਿੰਡ ਵਿੱਚ ਇਕ ਆਂਗਣਵਾੜੀ ਕੇਂਦਰ ਵੀ ਹੇ।

ਧਾਰਮਿਕ ਸਥਾਂਨ

[ਸੋਧੋ]

ਸਾਰੇ ਧਰਮਾਂ ਦੇ ਤੇ ਸਦਭਾਵਨਾ ਸਥਿਤ ਧਾਰਮਿਕ ਖੂਹ, ਗੁਰਦੁਆਰਾ ਪੱਤੀ ਟੇਕ ਸਿੰਘ ਰਵਿਦਾਸ ਗੁਰਦੁਆਰਾ ਹਨ। ਜਿਥੇ ਨਗਰ ਨਿਵਾਸੀ ਆਪਸੀ ਪ੍ਰੇਮ ਪਿਆਰ ਨਾਲ ਆਪਣੇ ਸਾਰੇ ਦਿਨ ਤਿਉਹਾਰ ਮਨਾਉਂਦੇ ਹਨ।

ਹਵਾਲੇ

[ਸੋਧੋ]