ਸਮੱਗਰੀ 'ਤੇ ਜਾਓ

ਭਾਵਨਾ ਬੋਹਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਵਨਾ ਬੋਹਰਾ
Member of Chhattisgarh Legislative Assembly
ਦਫ਼ਤਰ ਸੰਭਾਲਿਆ
3 ਦਸੰਬਰ 2023
ਤੋਂ ਪਹਿਲਾਂਮਮਤਾ ਚੰਦਰਾਕਾਰ
ਹਲਕਾਪੰਡਰਿਆ
ਨਿੱਜੀ ਜਾਣਕਾਰੀ
ਜਨਮ (1982-08-24) 24 ਅਗਸਤ 1982 (ਉਮਰ 44)
ਰਣਵੀਰਪੁਰ, ਕਾਵਾਰਧਾ ਜ਼ਿਲ੍ਹਾ, ਛਤੀਸਗੜ੍ਹ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ
ਜੀਵਨ ਸਾਥੀਮਨੀਸ਼ ਬੋਹਰਾ
ਬੱਚੇ2
ਕਿੱਤਾਬਿਜ਼ਨੈਸ, ਖੇਤੀਬਾੜੀ

ਭਾਵਨਾ ਬੋਹਰਾ (ਜਨਮ 24 ਅਗਸਤ 1982) ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਉਹ ਛੱਤੀਸਗੜ੍ਹ ਦੀ ਵਿਧਾਨ ਸਭਾ ਵਿੱਚ ਪੰਡਾਰੀਆ ਦੀ ਨੁਮਾਇੰਦਗੀ ਕਰਦੀ ਹੈ।[1][2][3]

ਹਵਾਲੇ

[ਸੋਧੋ]
  1. "Pandariya Assembly Election Results 2023 highlights: BJP's Bhawna Bohra wins Pandariya with 120847 votes". India Today (in ਅੰਗਰੇਜ਼ੀ). 2023-12-03. Retrieved 2024-07-03.
  2. "Chhattisgarh Election Result: BJP की सबसे अमीर विधायक भावना बोहरा ने जीतने पर कही बड़ी बात". NDTV MPCG (in ਹਿੰਦੀ). 2023-12-04. Archived from the original on 2025-02-25. Retrieved 2024-07-03.
  3. "BJP MLA Bhavna Bohra Biography in Hindi". npg (in ਹਿੰਦੀ). 2023-10-18. Retrieved 2024-07-03.

ਬਾਹਰੀ ਲਿੰਕ

[ਸੋਧੋ]