ਭਿਲਾਲੀ ਭਾਸ਼ਾ
ਦਿੱਖ
| ਭਿਲਾਲੀ | |
|---|---|
| ਨਸਲੀਅਤ | ਭੀਲ |
Native speakers | 12 ਲੱਖ (2006 & 2011) |
ਇੰਡੋ-ਯੂਰਪੀਅਨ
| |
| ਦੇਵਨਾਗਰੀ | |
| ਭਾਸ਼ਾ ਦਾ ਕੋਡ | |
| ਆਈ.ਐਸ.ਓ 639-3 | Either:bhi – ਭਿਲਾਲੀrtw – ਰਾਠਵੀ |
ਭਿਲਾਲੀ ਭਾਸ਼ਾ ਭਾਰਤ ਵਿੱਚ ਬੋਲੀ ਜਾਣ ਵਾਲੀ ਇੱਕ ਭੀਲ ਭਾਸ਼ਾ ਹੈ। ਇਸ ਦੀਆਂ ਤਿੰਨ ਹੋਰ ਉਪਬੋਲੀਆਂ ਹਨ। ਇਸਦੀਆਂ ਤਿੰਨ ਉਪਬੋਲੀਆਂ- ਭਿਲਾਲੀ (ਮੁੱਖ), ਰਠਵੀ, ਰਠਵੀ (ਗੁਜਰਾਤ) ਅਤੇ ਪਰਿਆ ਭਿਲਾਲੀ ਹਨ। ਭਿਲਾਲੀ ਅਤੇ ਰਾਠਵੀ ਉਪਬੋੋਲੀਆਂ ਵਿੱਚ ਵੱਡੇ ਪੱਧਰ 'ਤੇ ਆਪਸੀ ਸਮਾਨਤਾ ਹੈ। ਪਰਾਇਆ ਭਿਲਾਲੀ, ਭਿਲਾਲੀ (ਮੁੱਖ) ਤੋਂ ਬਹੁਤ ਦੂਰ ਹੈ ਪਰ ਇਸਨੂੰ ਇਸਦੀ ਇੱਕ ਉਪਭਾਸ਼ਾ ਵਜੋਂ ਮੰਨਿਆ ਜਾਂਦਾ ਹੈ।