ਸਮੱਗਰੀ 'ਤੇ ਜਾਓ

ਭੁਪੇਂਦਰ ਯਾਦਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Bhupendra Singh Yadav
Chairman, Rajasthan Public Service Commission
ਦਫ਼ਤਰ ਵਿੱਚ
14 October 2020 – 2021
ਤੋਂ ਪਹਿਲਾਂDeepak Upreti
ਤੋਂ ਬਾਅਦShiv Singh Rathore
DGP, Rajasthan
ਦਫ਼ਤਰ ਵਿੱਚ
July 2019 – 14 October 2020
ਤੋਂ ਪਹਿਲਾਂKapil Garg [1]
ਤੋਂ ਬਾਅਦMohan Lal Lather
ਨਿੱਜੀ ਜਾਣਕਾਰੀ
ਜਨਮ (1959-12-02) 2 ਦਸੰਬਰ 1959 (ਉਮਰ 65)
Haryana, India
ਸਿੱਖਿਆMBBS, MA
ਕਿੱਤਾIPS officer
ਪੇਸ਼ਾCivil Service
ਪੁਰਸਕਾਰPresident's Police Medal
Police Medal[2]

ਭੁਪੇਂਦਰ ਯਾਦਵ ਭਾਰਤੀ ਪੁਲਿਸ ਸੇਵਾ ਵਿੱਚ ਰਾਜਸਥਾਨ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਹਨ।[3] ਯਾਦਵ ਨੂੰ 2002 ਪੁਲਿਸ ਮੈਡਲ ਅਤੇ 2016 ਵਿੱਚ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।[4]

ਸਿੱਖਿਆ

[ਸੋਧੋ]

ਯਾਦਵ ਰਾਜਸਥਾਨ ਦੇ ਵਸਨੀਕ ਹਨ। ਭੁਪੇਂਦਰ ਸਿੰਘ ਯਾਦਵ ਨੇ ਵੀ ਐਮ. ਬੀ. ਬੀ. ਐਸ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਰਾਜਸਥਾਨ ਕਾਡਰ ਦੇ 1986 ਬੈਚ ਦੇ ਆਈ. ਪੀ. ਐੱਸ. ਹਨ।[5]

ਹਵਾਲੇ

[ਸੋਧੋ]
  1. "Bhupendra Singh new DGP of Rajasthan Police". The Week (in ਅੰਗਰੇਜ਼ੀ). Retrieved 2019-09-07.
  2. "VRS लेने वाले भूपेंद्र सिंह को मिली राजस्थान पब्लिक सर्विस कमीशन की जिम्मेदारी". Aaj Tak (in ਹਿੰਦੀ). 14 October 2020. Retrieved 2021-05-06.
  3. "MBBS की डिग्री से पुलिस तक का सफर, जाने गहलोत सरकार के नए DGP डॉ भूपेंद्र यादव का प्रोफ़ाइल". www.patrika.com (in hindi). 30 June 2019. Retrieved 2019-09-05.{{cite web}}: CS1 maint: unrecognized language (link)
  4. vishnu.sharma (2019-06-30). "यादव होंगे नए पुलिस महानिदेशक, सरकार ने शनिवार देर रात आदेश जारी किए". Dainik Bhaskar (in ਹਿੰਦੀ). Retrieved 2020-05-25.