ਸਮੱਗਰੀ 'ਤੇ ਜਾਓ

ਭੂਪਿੰਦਰ ਸਿੰਘ ਸੱਗੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੂਪਿੰਦਰ ਸਿੰਘ ਸੱਗੂ (7 ਜੂਨ 1954-) ਵੁਲਵਰਹੈਂਪਟਨ (ਯੂ. ਕੇ.) ਵੱਸਦਾ ਪੰਜਾਬੀ ਦਾ ਕਵੀ ਅਤੇ ਲੇਖਕ ਹਨ।

ਸੱਗੂ ਦਾ ਜਨਮ 7 ਜੂਨ 1954 ਨੂੰ ਪੰਜਾਬ, ਭਾਰਤ ਦੇ ਪਿੰਡ ਆਲੋਵਾਲ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿੱਚ ਹੋਇਆ।

ਪ੍ਰਕਾਸ਼ਿਤ ਪੁਸਤਕਾਂ

[ਸੋਧੋ]
  • ਰਿਸ਼ਤਿਆਂ ਦਾ ਜੰਗਲ (ਕਵਿਤਾ - ਗ਼ਜ਼ਲ) 1989
  • ਸੱਚ ਤੇ ਸੂਲੀ (ਕਾਵਿ ਸੰਗ੍ਰਹਿ) 1993
  • ਸਿਮਟੇ ਹੋਏ ਪਲ (ਕਾਵਿ ਸੰਗ੍ਰਹਿ) 1998
  • ਕਤਰਾ ਕਤਰਾ ਨੂਰ (ਗ਼ਜ਼ਲ ਸੰਗ੍ਰਹਿ) 2000
  • ਫੁੱਲ ਬਣੇ ਅੰਗਿਆਰ (ਕਾਵਿ ਸੰਗ੍ਰਹਿ) 2006
  • ਉਸ ਨੇ ਕਿਹਾ (ਸੰਵਾਦੀ ਕਵਿਤਾ) 2010
  • ਚਾਨਣ ਦੀ ਬਾਤ (ਗ਼ਜ਼ਲ ਸੰਗ੍ਰਹਿ) 2013
  • ਮਸ਼ਾਲ (ਗ਼ਜ਼ਲ ਸੰਗ੍ਰਹਿ) 2015
  • ਵਗਦੀ ਰਹੇ ਝਨਾਂ (ਗ਼ਜ਼ਲ ਸੰਗ੍ਰਹਿ) 2017
  • ਦਰਦ ਜਾਗਦਾ ਹੈ (ਕਾਵਿ ਸੰਗ੍ਰਹਿ) 2020
  • ਕਹਿਕਸ਼ਾਂ (ਉਰਦੂ ਸ਼ਿਅਰ ਸੰਪਾਦਨਾ )2020
  • In The Land of Promise (ਮੌਲਿਕ ਕਵਿਤਾਵਾਂ ਦਾ ਅਨੁਵਾਦ ) 2021
  • ਤੇਰੀ ਇਬਾਦਤ (ਗ਼ਜ਼ਲ ਸੰਗ੍ਰਹਿ) 2022
  • ਤ੍ਰੈਕਾਲ (ਕਾਵਿ-ਸੰਗ੍ਰਹਿ) 2024