ਸਮੱਗਰੀ 'ਤੇ ਜਾਓ

ਮਦਦ:ਵਿਸ਼ਾ-ਵਸਤੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕੀਪੀਡੀਆ ਇੱਕ ਮੁਫ਼ਤ ਵਿਸ਼ਵਕੋਸ਼ ਹੈ, ਜੋ ਇਸਨੂੰ ਵਰਤਣ ਵਾਲੇ ਲੋਕਾਂ ਦੇ ਸਹਿਯੋਗ ਨਾਲ ਲਿਖਿਆ ਜਾਂਦਾ ਹੈ। 2001 ਤੋਂ ਇਹ ਤੇਜੀ ਨਾਲ ਵਧ ਕੇ ਦੁਨੀਆ ਦੀ ਸਭ ਤੋਂ ਵੱਡੀ ਸੰਦਰਭ ਵੈੱਬਸਾਈਟ ਬਣ ਗਿਆ ਹੈ। ਪ੍ਰੋਜੈਕਟ ਦੇ ਹੋਰ ਵਿਸਤ੍ਰਿਤ ਵੇਰਵੇ ਲਈ ਇਸ ਨੀਲੇ ਸ਼ਬਦ ਵਿਕੀਪੀਡੀਆ ਉੱਤੇ ਕਲਿੱਕ ਕਰਕੇ ਵੇਖੋ।

ਤੁਹਾਨੂੰ ਕੋਈ ਜਾਣਕਾਰੀ ਦੀ ਲੋੜ ਹੈ ਤਾਂ ਮਦਦ:ਪ੍ਰਸ਼ਨ ਪੁੱਛੋ ਉੱਤੇ ਜਾ ਕੇ ਲਿਖ ਸਕਦੇ ਹੋ।