ਸਮੱਗਰੀ 'ਤੇ ਜਾਓ

ਮਦਦ:ਸ਼੍ਰੇਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕੀਪੀਡੀਆ ਉੱਤੇ ਸ਼੍ਰੇਣੀਆਂ ਦੀ ਵਰਤੋਂ ਇੱਕ ਸਾਂਝੇ ਵਿਸ਼ੇ ਨਾਲ ਸਬੰਧਿਤ ਲੇਖਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ। ਕਿਸੇ ਸ਼੍ਰੇਣੀ ਉੱਤੇ ਕਲਿੱਕ ਕਰਨ ਦੇ ਨਾਲ ਉਹ ਸ਼੍ਰੇਣੀ ਖੁੱਲ੍ਹ ਜਾਂਦੀ ਹੈ ਅਤੇ ਨਾਲ ਹੀ ਉਸ ਵਿੱਚ ਮੌਜੂਦ ਸਾਰੇ ਲੇਖ ਕ੍ਰਮਵਾਰ ਲਿਖੇ ਹੁੰਦੇ ਹਨ। ਸ਼੍ਰੇਣੀਆਂ ਦੀਆਂ ਉਪਸ਼੍ਰੇਣੀਆਂ ਵੀ ਹੁੰਦੀਆਂ ਹਨ।