ਮਦਦ ਗੱਲ-ਬਾਤ:ਪ੍ਰਸ਼ਨ ਪੁੱਛੋ
ਦਿੱਖ
ਸिਤ ਸ਼੍ੀ ਅਾਕਾਲ ਜੀ ਅਸੀ ਪੰਜਾਬੀ ਫੌਟ ਦੀ ਵਰਤੋ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਲੋੜ ਕਰਨ िਵਚ िਦਕਤ ਅਾ ਰਹੀ ਅਾ िਕਰਪਾ ਕਰਕੇੇ ਸਾਢੀ ਮਦਦ ਕਰੋ.... ਤੁਹਾਢੇ ਬਹੁਤ ਧੰਨਵਾਦੀ ਹੋਵਾਂਗੇ!!
ਨਵੇ ਸਫੇ ਸਬੰਧੀ ।
[ਸੋਧੋ]ਸਤਿ ਸ੍ਰੀ ਅਕਾਲ ਜੀ ਮੈਂ ਸਾਂਈ ਲੱਭੂ ਸ਼ਾਹ ਜੀ ਬਾਰੇ ਨਵਾਂ ਸਫਾ ਬਣਾਉਣਾ ਚਾਹੁੰਦਾ ਹਾਂ, ਜੋ ਕਿ ਪਹਿਲਾ ਵਿਕੀਪੀਡੀਆ ਤੇ ਉਪਲੱਬਧ ਨਹੀ ਹੈ। ਪਰ ਮੈਨੂੰ ਨਵਾਂ ਸਫਾ ਬਣਾਉਣ ਦੀ ਪੂਰਨ ਜਾਣਕਾਰੀ ਨਹੀਂ ਹੈ।