ਸਮੱਗਰੀ 'ਤੇ ਜਾਓ

ਮਦਦ ਗੱਲ-ਬਾਤ:ਸੰਪਾਦਨ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਨਾਵਲ ਸੱਚ ਨੂੰ ਫਾਂਸੀ ਬਾਰੇ ਜਾਣਕਾਰੀ

[ਸੋਧੋ]

ਸਤਿ ਸ੍ਰੀ ਅਕਾਲ, ਸਤਿਕਾਰਯੋਗ ਜੀ, ਬੇਨਤੀ ਹੈ ਕਿ ਮੈਂ ਸ: ਜਸਵੰਤ ਸਿੰਘ ਕੰਵਲ ਹੋਰਾਂ ਦਾ ਉਹ ਨਾਵਲ ਖਰੀਦਣਾ ਚਾਹੁੰਦਾ ਹਾਂ। ਜਿਸ ਵਿੱਚ ਕੰਵਲ ਜੀ ਦੇ ਪਿੰਡ ਦੇ ਇੱਕ ਲੜਕੇ ਨੂੰ ਝੂਠੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕਰ ਕੇ ਫਾਹੇ ਲਾਇਆ ਗਿਆ ਸੀ। ਕੀ ਉਸ ਨਾਵਲ ਦਾ ਨਾਂਅ ਸੱਚ ਨੂੰ ਫਾਂਸੀ ਹੈ? ਮੇਹਰਬਾਨੀ ਕਰਕੇ ਜ਼ਰੂਰ ਦਸਣਾ ਜੀ। ਮੋਬਾਈਲ ਨੰਬਰ 9877039213 ਨੌਰਮਲ ਪਾਗਲ (ਗੱਲ-ਬਾਤ) 11:31, 31 ਜੁਲਾਈ 2018 (UTC)[ਜਵਾਬ]