ਮਧੁਵੰਤੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਮਧੁਵੰਤੀ ਦਾ ਸੰਖੇਪ ਪਰਿਚੈ:-
ਰਾਗ - ਮਧੁਵੰਤੀ
ਥਾਟ - ਤੋੜੀ
ਜਾਤੀ - ਔਡਵ- ਸੰਪੂਰਣ
ਸਮਾਂ - ਦਿਨ ਦਾ ਤੀਜਾ ਪਹਿਰ
ਅਰੋਹ - ਨੀ(ਮੰਦਰ) ਸ ਗ ਮ(ਤੀਵ੍ਰ) ਪ ਨੀ ਸੰ
ਅਵਰੋਹ - ਸੰ ਨੀ ,ਧ ਪ,ਮ(ਤੀਵ੍ਰ) ਰੇ ਸ
ਸਮਾਨਾਰਥੀ - ਰਾਗ ਅੰਬਿਕਾ
ਬਰਾਬਰੀ ਦਾ ਰਾਗ - ਰਾਗ ਧਰਮਵਤੀ
ਮਿਲਦੇ ਜੁਲਦੇ ਰਾਗ - ਰਾਗ ਮੁਲਤਾਨੀ,ਰਾਗ ਭੀਮਪਾਲਸੀ,ਰਾਗ ਪਟਦੀਪ
ਰਾਗ ਮਧੁਵੰਤੀ ਦਾ ਵਿਸਤ੍ਰਿਤ ਪਰਿਚੈ:-
| ਸੁਰ | ਅਰੋਹ ਵਿੱਚ ਰਿਸ਼ਭ ਤੇ ਧੈਵਤ ਵਰਜਿਤ
ਗੰਧਾਰ ਕੋਮਲ,ਮਧ੍ਯਮ (ਤੀਵ੍ਰ) ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਔਡਵ- ਸੰਪੂਰਣ |
| ਥਾਟ | ਤੋੜੀ |
| ਵਾਦੀ | ਪੰਚਮ (ਪ) |
| ਸੰਵਾਦੀ | ਸ਼ਡਜ (ਸ) |
| ਸਮਾਂ | ਦਿਨ ਦਾ ਤੀਜਾ ਪਹਿਰ |
| ਠੇਹਿਰਾਵ ਦੇ ਸੁਰ | ਸ ; ਗ ; ਪ ; ਨੀ -ਸੰ ; ਨੀ ; ਪ ; ਰੇ |
| ਮੁੱਖ ਅੰਗ | ਨੀ(ਮੰਦਰ) ਸ ਮ(ਤੀਵ੍) ਗ ਮ(ਤੀਵ੍ਰ) ਪ;ਮ(ਤੀਵ੍ਰ) ਗ ਸ ਰੇ ਸ |
| ਅਰੋਹ | ਨੀ(ਮੰਦਰ) ਸ ਗ ਮ(ਤੀਵ੍ਰ) ਪ ਨੀ ਸੰ |
| ਅਵਰੋਹ | ਸੰ ਨੀ ਧ ਪ ਮ(ਤੀਵ੍ਰ)ਗ ਮ(ਤੀਵ੍ਰ) ਗ ਰੇ ਸ |
| ਪਕੜ | ਨੀ(ਮੰਦਰ) ਸ ਗ ਮ(ਤੀਵ੍ਰ) ਪ,ਮ(ਤੀਵ੍ਰ) ਗ ਰੇ ਸ |
| ਮਿਲਦੇ ਜੁਲਦੇ ਰਾਗ | ਮੁਲਤਾਨੀ ਤੇ ਪਟਦੀਪ |
ਰਾਗ ਮਧੂਵੰਤੀ ਬਾਰੇ ਸੰਸਕ੍ਰਿਤ ਸ਼ਲੋਕ
[ਸੋਧੋ]"ਆਰੋਹਣ ਮੇਂ ਰੇ ਧ ਵਰਜਿਤ,ਵਿਕਰਿਤ ਗ ਮ ਜਾਨ।
ਪ ਰੇ ਸਵਰ ਸੰਵਾਦ ਸੋ,ਮਧੁਵੰਤੀ ਪਹਿਚਾਨ।।"
...................ਰਾਗ ਚੰਦ੍ਰਿਕਾਸਾਰ
ਰਾਗ ਮਧੁਵੰਤੀ ਦੀ ਵਿਸ਼ੇਸ਼ਤਾ :-
[ਸੋਧੋ]- ਰਾਗ ਮਧੁਵੰਤੀ ਇੱਕ ਨਵਾਂ ਰਾਗ ਹੈ ਤੇ ਇਹ ਮੰਨਿਆਂ ਜਾਂਦਾ ਹੈ ਕਿ ਰਾਗ ਮੁਲਤਾਨੀ ਵਿੱਚ ਰਿਸ਼ਭ (ਰੇ) ਅਤੇ ਧੈਵਤ(ਧ) ਨੂੰ ਜਦੋਂ ਸ਼ੁੱਧ ਕਰਕੇ ਵਰਤਿਆ ਗਿਆ ਤਾਂ ਰਾਗ ਮਧੁਵੰਤੀ ਦੀ ਪੈਦਾਇਸ਼ ਹੋਈ ਤੇ ਅੱਜ ਦੇ ਸਮੇਂ ਵਿੱਚ ਰਾਗ ਮਧੁਵੰਤੀ ਰਾਗ ਮੁਲਤਾਨੀ ਤੋਂ ਵੀ ਜ਼ਿਆਦਾ ਪ੍ਰਚਲਿਤ ਹੈ। ਵੈਸੇ ਪਹਿਲਾਂ ਰਾਗ ਮਧੁਵੰਤੀ ਨੂੰ ਰਾਗ ਅਮਬਿਕਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
- ਜੇਕਰ ਇਸ ਦੇ ਥਾਟ ਬਾਰੇ ਗੱਲ ਕੀਤੀ ਜਾਵੇ ਤਾਂ ਰਾਗ ਮਧੁਵੰਤੀ ਕਿਸੇ ਵੀ ਥਾਟ ਦੇ ਅੰਦਰ ਨਹੀਂ ਆਉਂਦਾ ਅਤੇ ਇਸ ਨੂੰ ਜਬਰਦਸਤੀ ਥਾਟ ਤੋੜੀ ਦੇ ਅੰਦਰ ਰਖਿਆ ਗਿਆ ਹੈ ਵਿਯੰਕਟਮੁਖੀ ਦੇ 72 ਥਾਟਾਂ 'ਚੋਂ ਇਹ ਧਰਮਵਤੀ ਥਾਟ ਦੇ ਅੰਦਰ ਆਉਂਦਾ ਹੈ।
- ਇਹ ਸ਼ਿੰਗਾਰ ਰਸ ਭਰਪੂਰ ਰਾਗ ਹੈ ਅਤੇ ਸੁਣਨ ਵਾਲਿਆਂ ਤੇ ਬਹੁਤ ਅਸਰ ਛਡਦਾ ਹੈ।
ਰਾਗ ਮਧੁਵੰਤੀ 'ਚ ਲੱਗਣ ਵਾਲੀਆਂ ਖਾਸ ਸੁਰ ਸੰਗਤੀਆਂ :-
- ਨੀ(ਮੰਦਰ) ਸ ਮ(ਤੀਵ੍ਰ) ; ਮ(ਤੀਵ੍ਰ) ਗ ਰੇ ਸ ;
- ਨੀ ਧ ਪ ; ਪ ਧ ਪ ; ਮ(ਤੀਵ੍ਰ) ਗ ; ਮ(ਤੀਵ੍ਰ) ਰੇ ਸ ;
- ਗ ਮ(ਤੀਵ੍ਰ) ਪ ਨੀ ਸੰ ; ਨੀ ਸੰ ਧ ਧ ਪ;
- ਧ ਪ ਮ(ਤੀਵ੍ਰ) ਗ ਮ(ਤੀਵ੍ਰ) ਗ;
- ਮ(ਤੀਵ੍ਰ) ਗ ਰੇ ਸ ;ਰੇ ਨੀ(ਮੰਦਰ) ਸ [1]
| ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
|---|---|---|---|
| ਐ ਅਜਨਬੀ ਤੂ ਭੀ
ਆਵਾਜ਼ ਦੇ ਕਹਿਣ ਸੇ |
ਏ.ਆਰ.ਰਹਮਾਨ/
ਗੁਲਜ਼ਾਰ |
ਉਦਿਤ ਨਾਰਾਇਣ | ਦਿਲ ਸੇ/
1998 |
| ਅਜਹੁ ਨਾ ਆਏ ਬਾਲਮਾ | ਸ਼ੰਕਰ ਜੈਕਿਸ਼ਨ/
ਹਸਰਤ ਜੈਪੁਰੀ |
ਮੁੰਹਮਦ ਰਫੀ/
ਸੁਮਨ ਕਲਿਆਣਪੁਰ |
ਸਾਂਝ ਔਰ ਸਵੇਰਾ/
1964 |
| ਰਾਧਾ ਕੈਸੇ ਨਾ ਜਲੇ | ਏ.ਆਰ.ਰਹਮਾਨ/
ਜਾਵੇਦ ਅਖ਼ਤਰ |
ਆਸ਼ਾ ਭੋੰਸਲੇ/ਉਦਿਤ ਨਾਰਾਇਣ/ਵੈਸ਼ਾਲੀ/ਕੋਰਸ | ਲਗਾਨ/200। |
ਫਿਲਮੀ ਗੀਤ
[ਸੋਧੋ]ਭਾਸ਼ਾਃ ਤਮਿਲ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਕਾਧਲ ਕਾਧਲ ਐਂਡਰੂ ਪੇਸਾ | ਉੱਤਰਵਿੰਦਰੀ ਉੱਲੇ ਵਾ | ਐਮ. ਐਸ. ਵਿਸ਼ਵਨਾਥਨ | ਪੀ. ਸੁਸ਼ੀਲਾ, ਐਮ. ਐੱਲ. ਸ਼੍ਰੀਕਾਂਤ |
| ਅਮਾਨਈ | ਅਵਾਨ ਓਰੂ ਸਰੀਥੀਰਾਮ | ਟੀ. ਐਮ. ਸੁੰਦਰਰਾਜਨ, ਵਾਣੀ ਜੈਰਾਮ | |
| ਹੈਲੋ ਮਾਈ ਡਿਯਰ ਨੰਬਰ | ਮਨਮਾਧਾ ਲੀਲਾਈ | ਕੇ. ਜੇ. ਯੇਸੂਦਾਸ, ਐਲ. ਆਰ. ਈਸਵਾਰੀ | |
| ਮੇਲਾ ਪੇਸੁੰਗਲ ਪਿਰਾਰ | ਕਾਸਤਨ ਕਦਵੁਲਾਡਾ | ਕੋਵਈ ਸੁੰਦਰਰਾਜਨ, ਐਲ. ਆਰ. ਈਸਵਾਰੀ | |
| ਊਮਾਈ ਪੇਨਾਈ ਪੇਸਾ ਸੋਨਲ | ਅਲਾਈਗਲ | ਐੱਸ. ਜਾਨਕੀ | |
| ਕਾਲਈ ਮਲਾਈ | ਗਿਆਨ ਪਰਵਈ | ਕੇ. ਜੇ. ਯੇਸੂਦਾਸ, ਕੇ. ਐਸ. ਚਿਤਰਾ | |
| ਨੰਦਾ ਐਨ ਨੀਲਾ | ਨੰਦਾ ਐਨ ਨੀਲਾ | ਵੀ. ਦਕਸ਼ਿਨਾਮੂਰਤੀ | ਐੱਸ. ਪੀ. ਬਾਲਾਸੁਬਰਾਮਨੀਅਮ |
| ਇਲਾਮ ਸੋਲਈ ਪੂਥਾਧਲ | ਉਨੱਕਾਗਵੇ ਵਾਜ਼ਗਿਰੇਨ | ਇਲਯਾਰਾਜਾ | |
| ਕੋਨਜੀ ਕੋਨਜੀ | ਵੀਰਾ | ||
| ਨਟਰਾਜਨ ਕੁਡੀ ਕੋਂਡਾ | ਸਲੰਗਈਇਲ ਓਰੂ ਸੰਗੀਤਮ | ||
| ਯੇਨੂਲੀਲ ਯੇਂਗੋ | ਰੋਸਾੱਪੂ ਰਵਿਕਾਈਕਾਰੀ | ਵਾਣੀ ਜੈਰਾਮ | |
| ਵਜਵਾ ਮਾਇਆਮਾ | ਗਾਇਤਰੀ | ਬੀ. ਐਸ. ਸ਼ਸ਼ਿਰੇਖਾ | |
| ਵਾਨਾਵਿਲੇ ਵਾਨਾਵਿਲੇ | ਰਾਮਨਾ | ਹਰੀਹਰਨ, ਸਾਧਨਾ ਸਰਗਮ, ਇਲੈਅਰਾਜਾ | |
| ਹੇ ਆਇਆਸਾਮੀ | ਵਰੁਸ਼ਮ ਪਧੀਨਾਰੂ | ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿਤਰਾ | |
| ਮੀਂਡਮ ਮੀਂਡਮ ਵਾ | ਵਿਕਰਮ | ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਜਾਨਕੀਐੱਸ. ਜਾਨਕੀ | |
| ਓਟਾਗਾਥੋ ਕੱਟੀਕੋ | ਸੱਜਣ। | ਏ. ਆਰ. ਰਹਿਮਾਨ | |
| ਈਦੂ ਸੁਗਾਮ | ਵੰਡੀਚੋਲਾਈ ਚਿਨਰਾਸੂ | ਐੱਸ. ਪੀ. ਬਾਲਾਸੁਬਰਾਮਨੀਅਮ, ਵਾਣੀ ਜੈਰਾਮ | |
| ਪਦਾਲ ਨਾਨ ਪਦ | ਈਦੂ ਓਰੂ ਥੋਦਰਕਥਾਈ | ਗੰਗਾਈ ਅਮਰਨ | ਐੱਸ. ਪੀ. ਬਾਲਾਸੁਬਰਾਮਨੀਅਮ |
| ਓਹ ਸਵਰਨਾਮੁਕੀ | ਕਰੁੱਪੂ ਵੇਲਾਈ | ਦੇਵਾ | ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿਤਰਾ |
| ਉਲਾਗਾਥਿਲ ਉੱਲਾ | ਥਾਈ ਪੋਰਨਥਾਚੂ | ਪੀ. ਉਨਿਕ੍ਰਿਸ਼ਨਨ, ਸੁਜਾਤਾ ਮੋਹਨ | |
| ਉਨ ਸਮਾਇਲਾਰਾਇਲ | ਢਿੱਲ | ਵਿਦਿਆਸਾਗਰ | |
| ਥਵਾਮਿਨਰੀ ਕਿਦਾਥਾ | ਅੰਬੂ | ਹਰੀਹਰਨ, ਸਾਧਨਾ ਸਰਗਮ | |
| ਸਿਲੇਂਦਰ ਥੀਪੋਰੀ ਓਂਦਰੂ | ਥੀਥੀਕੁਧੇ | ਸੁਜਾਤਾ ਮੋਹਨ | |
| ਥਾ ਥੀ ਥੌਮ | ਅਜ਼ਗਨ | ਐਮ. ਐਮ. ਕੀਰਵਾਨੀ | ਕੇ. ਐਸ. ਚਿਤਰਾ |
| ਉਨ ਅਜ਼ਾਗੁਕੂ | ਆਲਵੰਧਨ | ਸ਼ੰਕਰ-ਅਹਿਸਾਨ-ਲੋਇ | ਸ਼ੰਕਰ ਮਹਾਦੇਵਨ, ਸੁਜਾਤਾ ਮੋਹਨ |
| ਕਾਨਾ ਕਾਨੂਮ ਕਾਲੰਗਲ (ਰਾਗ ਧਰਮਵਤੀ ਵੀ ਪਤਾ ਲਗਾਉਂਦੀ ਹੈ) | 7ਜੀ ਰੇਨਬੋ ਕਲੋਨੀ | ਯੁਵਨ ਸ਼ੰਕਰ ਰਾਜਾ | ਹਰੀਸ਼ ਰਾਘਵੇਂਦਰ, ਸ਼੍ਰੀਮਤੀ, ਉਸਤਾਦ ਸੁਲਤਾਨ ਖਾਨ |
| ਕੰਡਾ ਨਾਲ ਮੁਧਲਾਈ (ਰਾਗਮ ਮਧੁਵੰਤੀ) | ਕੰਡਾ ਨਾਲ ਮੁਧਲ | ਸੁਬੀਕਸ਼ਾ, ਪੂਜਾ | |
| ਏਨੋ ਯੂਇਰਮੇਲ | ਪੁੰਨਗਾਈ ਪੂਵ | ਭਵਥਾਰਿਨੀ | |
| ਵਾਦਾ ਬਿਨ ਲਾਡਾ | ਮਨਕਥਾ | ਕ੍ਰਿਸ਼, ਸੁਚਿਤਰਾ | |
| ਏਨਾਕੇਨਾ ਯੇਰਕਨਾਵ | ਪਾਰਥੇਨ ਰਸਿਥੇਨ | ਭਾਰਦਵਾਜ | ਪੀ. ਉਨਿਕ੍ਰਿਸ਼ਨਨ, ਹਰੀਨੀ |
| ਈਦੂ ਕਥਾਲਾ | 14 ਫਰਵਰੀ | ਹਰੀਕਰਨ | |
| ਆਯੀਰਾਮ ਯਾਨਾਈ | ਵੱਲਾਮਈ ਥਰਾਯੋ | ਨਿਤਿਆਸ਼੍ਰੀ ਮਹਾਦੇਵਨ, ਚਿਨਮਈ | |
| ਉੱਨਈ ਥਿਨਾਮ ਏਥਿਰਪਾਰਥੇਨ | ਕਦਲੂਦਨ | ਐਸ. ਏ. ਰਾਜਕੁਮਾਰ | ਪ੍ਰਸੰਨਾ, ਪੀ. ਉਨਿਕ੍ਰਿਸ਼ਨਨ |
| ਉੱਨਈ ਸਰਨਾਦੈੰਥੇਨ | ਅਮੁਵਾਗੀਆ ਨਾਨ | ਸਬੇਸ਼-ਮੁਰਾਲੀ | ਹਰੀਸ਼ ਰਾਘਵੇਂਦਰ, ਕਲਿਆਣੀ |
| ਵੈਨੇ ਵੈਨੇ | ਵਿਸਵਸਮ | ਡੀ. ਇਮਾਨ | ਹਰੀਹਰਨ, ਸ਼੍ਰੇਆ ਘੋਸ਼ਾਲ |
| ਕੰਨਾ ਤੂਧੂ ਪੋ ਦਾ | ਪੁਥਮ ਪੁਧੂ ਕਾਲਈ | ਗੋਵਿੰਦ ਵਸੰਤਾ | ਬੰਬੇ ਜੈਸ਼੍ਰੀ |
| ਮਸਕਰਾਹਤ | ਗੰਗੂਬਾਈ ਕਾਠੀਆਵਾਡ਼ੀ | ਸੰਜੇ ਲੀਲਾ ਭੰਸਾਲੀ | ਅਰਿਜੀਤ ਸਿੰਘ |
ਫਿਲਮੀ ਗੀਤ
[ਸੋਧੋ]ਇਸ ਲੇਖ ਦੀ ਸ਼੍ਰੇਣੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗ ਹੈ।
ਇਸ ਲੇਖ ਵਿੱਚ ਰਾਗ ਮਧੁਵੰਤੀ ਦੀ ਚਰਚਾ ਕੀਤੀ ਗਈ ਹੈ।
"ਆਰੋਹਣ ਮੇਂ ਰੇ ਧ ਵਰਜਿਤ,ਵਿਕਰਿਤ ਗ ਮ ਜਾਨ।
ਪ ਰੇ ਸਵਰ ਸੰਵਾਦ ਸੋ,ਮਧੁਵੰਤੀ ਪਹਿਚਾਨ।।"
...................ਰਾਗ ਚੰਦ੍ਰਿਕਾਸਾਰ
ਰਾਗ ਮਧੁਵੰਤੀ ਦਾ ਸੰਖੇਪ ਪਰਿਚੈ:-
ਰਾਗ - ਮਧੁਵੰਤੀ
ਥਾਟ - ਤੋੜੀ
ਜਾਤੀ - ਔਡਵ- ਸੰਪੂਰਣ
ਸਮਾਂ - ਦਿਨ ਦਾ ਤੀਜਾ ਪਹਿਰ
ਅਰੋਹ - ਨੀ(ਮੰਦਰ) ਸ ਗ ਮ(ਤੀਵ੍ਰ) ਪ ਨੀ ਸੰ
ਅਵਰੋਹ - ਸੰ ਨੀ ,ਧ ਪ,ਮ(ਤੀਵ੍ਰ) ਰੇ ਸ
ਸਮਾਨਾਰਥੀ - ਰਾਗ ਅੰਬਿਕਾ
ਬਰਾਬਰੀ ਦਾ ਰਾਗ - ਰਾਗ ਧਰਮਵਤੀ
ਮਿਲਦੇ ਜੁਲਦੇ ਰਾਗ - ਰਾਗ ਮੁਲਤਾਨੀ,ਰਾਗ ਭੀਮਪਾਲਸੀ,ਰਾਗ ਪਟਦੀਪ
ਰਾਗ ਮਧੁਵੰਤੀ ਦਾ ਵਿਸਤ੍ਰਿਤ ਪਰਿਚੈ:-
| ਸੁਰ | ਅਰੋਹ ਵਿੱਚ ਰਿਸ਼ਭ ਤੇ ਧੈਵਤ ਵਰਜਿਤ
ਗੰਧਾਰ ਕੋਮਲ,ਮਧ੍ਯਮ (ਤੀਵ੍ਰ) ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਔਡਵ- ਸੰਪੂਰਣ |
| ਥਾਟ | ਤੋੜੀ |
| ਵਾਦੀ | ਪੰਚਮ (ਪ) |
| ਸੰਵਾਦੀ | ਸ਼ਡਜ (ਸ) |
| ਸਮਾਂ | ਦਿਨ ਦਾ ਤੀਜਾ ਪਹਿਰ |
| ਠੇਹਿਰਾਵ ਦੇ ਸੁਰ | ਸ ; ਗ ; ਪ ; ਨੀ -ਸੰ ; ਨੀ ; ਪ ; ਰੇ |
| ਮੁੱਖ ਅੰਗ | ਨੀ(ਮੰਦਰ) ਸ ਮ(ਤੀਵ੍) ਗ ਮ(ਤੀਵ੍ਰ) ਪ;ਮ(ਤੀਵ੍ਰ) ਗ ਸ ਰੇ ਸ |
| ਅਰੋਹ | ਨੀ(ਮੰਦਰ) ਸ ਗ ਮ(ਤੀਵ੍ਰ) ਪ ਨੀ ਸੰ |
| ਅਵਰੋਹ | ਸੰ ਨੀ ਧ ਪ ਮ(ਤੀਵ੍ਰ)ਗ ਮ(ਤੀਵ੍ਰ) ਗ ਰੇ ਸ |
| ਪਕੜ | ਨੀ(ਮੰਦਰ) ਸ ਗ ਮ(ਤੀਵ੍ਰ) ਪ,ਮ(ਤੀਵ੍ਰ) ਗ ਰੇ ਸ |
| ਮਿਲਦੇ ਜੁਲਦੇ ਰਾਗ | ਮੁਲਤਾਨੀ ਤੇ ਪਟਦੀਪ |
ਰਾਗ ਮਧੁਵੰਤੀ ਦੀ ਵਿਸ਼ੇਸ਼ਤਾ :-
- ਰਾਗ ਮਧੁਵੰਤੀ ਇੱਕ ਨਵਾਂ ਰਾਗ ਹੈ ਤੇ ਇਹ ਮੰਨਿਆਂ ਜਾਂਦਾ ਹੈ ਕਿ ਰਾਗ ਮੁਲਤਾਨੀ ਵਿੱਚ ਰਿਸ਼ਭ (ਰੇ) ਅਤੇ ਧੈਵਤ(ਧ) ਨੂੰ ਜਦੋਂ ਸ਼ੁੱਧ ਕਰਕੇ ਵਰਤਿਆ ਗਿਆ ਤਾਂ ਰਾਗ ਮਧੁਵੰਤੀ ਦੀ ਪੈਦਾਇਸ਼ ਹੋਈ ਤੇ ਅੱਜ ਦੇ ਸਮੇਂ ਵਿੱਚ ਰਾਗ ਮਧੁਵੰਤੀ ਰਾਗ ਮੁਲਤਾਨੀ ਤੋਂ ਵੀ ਜ਼ਿਆਦਾ ਪ੍ਰਚਲਿਤ ਹੈ। ਵੈਸੇ ਪਹਿਲਾਂ ਰਾਗ ਮਧੁਵੰਤੀ ਨੂੰ ਰਾਗ ਅਮਬਿਕਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
- ਜੇਕਰ ਇਸ ਦੇ ਥਾਟ ਬਾਰੇ ਗੱਲ ਕੀਤੀ ਜਾਵੇ ਤਾਂ ਰਾਗ ਮਧੁਵੰਤੀ ਕੀੜੇ ਵੀ ਥਾਟ ਦੇ ਅੰਦਰ ਨਹੀਂ ਆਉਂਦਾ ਅਤੇ ਇਸ ਨੂੰ ਜਬਰਦਸਤੀ ਥਾਟ ਤੋੜੀ ਦੇ ਅੰਦਰ ਰਖਿਆ ਗਿਆ ਹੈ ਵਿਯੰਕਟਮੁਖੀ ਦੇ 72 ਥਾਟਾਂ 'ਚੋਂ ਇਹ ਧਰਮਵਤੀ ਥਾਟ ਦੇ ਅੰਦਰ ਆਉਂਦਾ ਹੈ।
- ਇਹ ਸ਼ਿੰਗਾਰ ਰਸ ਭਰਪੂਰ ਰਾਗ ਹੈ ਅਤੇ ਸੁਣਨ ਵਾਲਿਆਂ ਤੇ ਬਹੁਤ ਅਸਰ ਛਡਦਾ ਹੈ।
ਰਾਗ ਮਧੁਵੰਤੀ 'ਚ ਲੱਗਣ ਵਾਲੀਆਂ ਖਾਸ ਸੁਰ ਸੰਗਤੀਆਂ :-
- ਨੀ(ਮੰਦਰ) ਸ ਮ(ਤੀਵ੍ਰ) ; ਮ(ਤੀਵ੍ਰ) ਗ ਰੇ ਸ ;
- ਨੀ ਧ ਪ ; ਪ ਧ ਪ ; ਮ(ਤੀਵ੍ਰ) ਗ ; ਮ(ਤੀਵ੍ਰ) ਰੇ ਸ ;
- ਗ ਮ(ਤੀਵ੍ਰ) ਪ ਨੀ ਸੰ ; ਨੀ ਸੰ ਧ ਧ ਪ;
- ਧ ਪ ਮ(ਤੀਵ੍ਰ) ਗ ਮ(ਤੀਵ੍ਰ) ਗ;
- ਮ(ਤੀਵ੍ਰ) ਗ ਰੇ ਸ ;ਰੇ ਨੀ(ਮੰਦਰ) ਸ
ਰਾਗ ਮਧੁਵੰਤੀ 'ਚ ਕੁੱਝ ਹਿੰਦੀ ਫਿਲਮੀ ਗੀਤ:-
| ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
|---|---|---|---|
| ਐ ਅਜਨਬੀ ਤੂ ਭੀ
ਆਵਾਜ਼ ਦੇ ਕਹਿਣ ਸੇ |
ਏ.ਆਰ.ਰਹਮਾਨ/
ਗੁਲਜ਼ਾਰ |
ਉਦਿਤ ਨਾਰਾਇਣ | ਦਿਲ ਸੇ/
1998 |
| ਅਜਹੁ ਨਾ ਆਏ ਬਾਲਮਾ | ਸ਼ੰਕਰ ਜੈਕਿਸ਼ਨ/
ਹਸਰਤ ਜੈਪੁਰੀ |
ਮੁੰਹਮਦ ਰਫੀ/
ਸੁਮਨ ਕਲਿਆਣਪੁਰ |
ਸਾਂਝ ਔਰ ਸਵੇਰਾ/
1964 |
| ਰਾਧਾ ਕੈਸੇ ਨਾ ਜਲੇ | ਏ.ਆਰ.ਰਹਮਾਨ/
ਜਾਵੇਦ ਅਖ਼ਤਰ |
ਆਸ਼ਾ ਭੋੰਸਲੇ/ਉਦਿਤ ਨਾਰਾਇਣ/ਵੈਸ਼ਾਲੀ/ਕੋਰਸ | ਲਗਾਨ/200। |
ਭਾਸ਼ਾਃ ਤਮਿਲ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਕਾਧਲ ਕਾਧਲ ਐਂਡਰੂ ਪੇਸਾ | ਉੱਤਰਵਿੰਦਰੀ ਉੱਲੇ ਵਾ | ਐਮ. ਐਸ. ਵਿਸ਼ਵਨਾਥਨ | ਪੀ. ਸੁਸ਼ੀਲਾ, ਐਮ. ਐੱਲ. ਸ਼੍ਰੀਕਾਂਤ |
| ਅਮਾਨਈ | ਅਵਾਨ ਓਰੂ ਸਰੀਥੀਰਾਮ | ਟੀ. ਐਮ. ਸੁੰਦਰਰਾਜਨ, ਵਾਣੀ ਜੈਰਾਮ | |
| ਹੈਲੋ ਮਾਈ ਡਿਯਰ ਨੰਬਰ | ਮਨਮਾਧਾ ਲੀਲਾਈ | ਕੇ. ਜੇ. ਯੇਸੂਦਾਸ, ਐਲ. ਆਰ. ਈਸਵਾਰੀ | |
| ਮੇਲਾ ਪੇਸੁੰਗਲ ਪਿਰਾਰ | ਕਾਸਤਨ ਕਦਵੁਲਾਡਾ | ਕੋਵਈ ਸੁੰਦਰਰਾਜਨ, ਐਲ. ਆਰ. ਈਸਵਾਰੀ | |
| ਊਮਾਈ ਪੇਨਾਈ ਪੇਸਾ ਸੋਨਲ | ਅਲਾਈਗਲ | ਐੱਸ. ਜਾਨਕੀ | |
| ਕਾਲਈ ਮਲਾਈ | ਗਿਆਨ ਪਰਵਈ | ਕੇ. ਜੇ. ਯੇਸੂਦਾਸ, ਕੇ. ਐਸ. ਚਿਤਰਾ | |
| ਨੰਦਾ ਐਨ ਨੀਲਾ | ਨੰਦਾ ਐਨ ਨੀਲਾ | ਵੀ. ਦਕਸ਼ਿਨਾਮੂਰਤੀ | ਐੱਸ. ਪੀ. ਬਾਲਾਸੁਬਰਾਮਨੀਅਮ |
| ਇਲਾਮ ਸੋਲਈ ਪੂਥਾਧਲ | ਉਨੱਕਾਗਵੇ ਵਾਜ਼ਗਿਰੇਨ | ਇਲਯਾਰਾਜਾ | |
| ਕੋਨਜੀ ਕੋਨਜੀ | ਵੀਰਾ | ||
| ਨਟਰਾਜਨ ਕੁਡੀ ਕੋਂਡਾ | ਸਲੰਗਈਇਲ ਓਰੂ ਸੰਗੀਤਮ | ||
| ਯੇਨੂਲੀਲ ਯੇਂਗੋ | ਰੋਸਾੱਪੂ ਰਵਿਕਾਈਕਾਰੀ | ਵਾਣੀ ਜੈਰਾਮ | |
| ਵਜਵਾ ਮਾਇਆਮਾ | ਗਾਇਤਰੀ | ਬੀ. ਐਸ. ਸ਼ਸ਼ਿਰੇਖਾ | |
| ਵਾਨਾਵਿਲੇ ਵਾਨਾਵਿਲੇ | ਰਾਮਨਾ | ਹਰੀਹਰਨ, ਸਾਧਨਾ ਸਰਗਮ, ਇਲੈਅਰਾਜਾ | |
| ਹੇ ਆਇਆਸਾਮੀ | ਵਰੁਸ਼ਮ ਪਧੀਨਾਰੂ | ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿਤਰਾ | |
| ਮੀਂਡਮ ਮੀਂਡਮ ਵਾ | ਵਿਕਰਮ | ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਜਾਨਕੀਐੱਸ. ਜਾਨਕੀ | |
| ਓਟਾਗਾਥੋ ਕੱਟੀਕੋ | ਸੱਜਣ। | ਏ. ਆਰ. ਰਹਿਮਾਨ | |
| ਈਦੂ ਸੁਗਾਮ | ਵੰਡੀਚੋਲਾਈ ਚਿਨਰਾਸੂ | ਐੱਸ. ਪੀ. ਬਾਲਾਸੁਬਰਾਮਨੀਅਮ, ਵਾਣੀ ਜੈਰਾਮ | |
| ਪਦਾਲ ਨਾਨ ਪਦ | ਈਦੂ ਓਰੂ ਥੋਦਰਕਥਾਈ | ਗੰਗਾਈ ਅਮਰਨ | ਐੱਸ. ਪੀ. ਬਾਲਾਸੁਬਰਾਮਨੀਅਮ |
| ਓਹ ਸਵਰਨਾਮੁਕੀ | ਕਰੁੱਪੂ ਵੇਲਾਈ | ਦੇਵਾ | ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿਤਰਾ |
| ਉਲਾਗਾਥਿਲ ਉੱਲਾ | ਥਾਈ ਪੋਰਨਥਾਚੂ | ਪੀ. ਉਨਿਕ੍ਰਿਸ਼ਨਨ, ਸੁਜਾਤਾ ਮੋਹਨ | |
| ਉਨ ਸਮਾਇਲਾਰਾਇਲ | ਢਿੱਲ | ਵਿਦਿਆਸਾਗਰ | |
| ਥਵਾਮਿਨਰੀ ਕਿਦਾਥਾ | ਅੰਬੂ | ਹਰੀਹਰਨ, ਸਾਧਨਾ ਸਰਗਮ | |
| ਸਿਲੇਂਦਰ ਥੀਪੋਰੀ ਓਂਦਰੂ | ਥੀਥੀਕੁਧੇ | ਸੁਜਾਤਾ ਮੋਹਨ | |
| ਥਾ ਥੀ ਥੌਮ | ਅਜ਼ਗਨ | ਐਮ. ਐਮ. ਕੀਰਵਾਨੀ | ਕੇ. ਐਸ. ਚਿਤਰਾ |
| ਉਨ ਅਜ਼ਾਗੁਕੂ | ਆਲਵੰਧਨ | ਸ਼ੰਕਰ-ਅਹਿਸਾਨ-ਲੋਇ | ਸ਼ੰਕਰ ਮਹਾਦੇਵਨ, ਸੁਜਾਤਾ ਮੋਹਨ |
| ਕਾਨਾ ਕਾਨੂਮ ਕਾਲੰਗਲ (ਰਾਗ ਧਰਮਵਤੀ ਵੀ ਪਤਾ ਲਗਾਉਂਦੀ ਹੈ) | 7ਜੀ ਰੇਨਬੋ ਕਲੋਨੀ | ਯੁਵਨ ਸ਼ੰਕਰ ਰਾਜਾ | ਹਰੀਸ਼ ਰਾਘਵੇਂਦਰ, ਸ਼੍ਰੀਮਤੀ, ਉਸਤਾਦ ਸੁਲਤਾਨ ਖਾਨ |
| ਕੰਡਾ ਨਾਲ ਮੁਧਲਾਈ (ਰਾਗਮ ਮਧੁਵੰਤੀ) | ਕੰਡਾ ਨਾਲ ਮੁਧਲ | ਸੁਬੀਕਸ਼ਾ, ਪੂਜਾ | |
| ਏਨੋ ਯੂਇਰਮੇਲ | ਪੁੰਨਗਾਈ ਪੂਵ | ਭਵਥਾਰਿਨੀ | |
| ਵਾਦਾ ਬਿਨ ਲਾਡਾ | ਮਨਕਥਾ | ਕ੍ਰਿਸ਼, ਸੁਚਿਤਰਾ | |
| ਏਨਾਕੇਨਾ ਯੇਰਕਨਾਵ | ਪਾਰਥੇਨ ਰਸਿਥੇਨ | ਭਾਰਦਵਾਜ | ਪੀ. ਉਨਿਕ੍ਰਿਸ਼ਨਨ, ਹਰੀਨੀ |
| ਈਦੂ ਕਥਾਲਾ | 14 ਫਰਵਰੀ | ਹਰੀਕਰਨ | |
| ਆਯੀਰਾਮ ਯਾਨਾਈ | ਵੱਲਾਮਈ ਥਰਾਯੋ | ਨਿਤਿਆਸ਼੍ਰੀ ਮਹਾਦੇਵਨ, ਚਿਨਮਈ | |
| ਉੱਨਈ ਥਿਨਾਮ ਏਥਿਰਪਾਰਥੇਨ | ਕਦਲੂਦਨ | ਐਸ. ਏ. ਰਾਜਕੁਮਾਰ | ਪ੍ਰਸੰਨਾ, ਪੀ. ਉਨਿਕ੍ਰਿਸ਼ਨਨ |
| ਉੱਨਈ ਸਰਨਾਦੈੰਥੇਨ | ਅਮੁਵਾਗੀਆ ਨਾਨ | ਸਬੇਸ਼-ਮੁਰਾਲੀ | ਹਰੀਸ਼ ਰਾਘਵੇਂਦਰ, ਕਲਿਆਣੀ |
| ਵੈਨੇ ਵੈਨੇ | ਵਿਸਵਸਮ | ਡੀ. ਇਮਾਨ | ਹਰੀਹਰਨ, ਸ਼੍ਰੇਆ ਘੋਸ਼ਾਲ |
| ਕੰਨਾ ਤੂਧੂ ਪੋ ਦਾ | ਪੁਥਮ ਪੁਧੂ ਕਾਲਈ | ਗੋਵਿੰਦ ਵਸੰਤਾ | ਬੰਬੇ ਜੈਸ਼੍ਰੀ |
| ਮਸਕਰਾਹਤ | ਗੰਗੂਬਾਈ ਕਾਠੀਆਵਾਡ਼ੀ | ਸੰਜੇ ਲੀਲਾ ਭੰਸਾਲੀ | ਅਰਿਜੀਤ ਸਿੰਘ |
ਹਵਾਲੇ
[ਸੋਧੋ]- ↑ "राग मधुवंती - Tanarang Music" (in ਅੰਗਰੇਜ਼ੀ (ਅਮਰੀਕੀ)). 2024-02-06. Retrieved 2024-12-13.