ਮਨਦੀਪ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨਦੀਪ ਕੌਰ
ਨਿੱਜੀ ਜਾਣਕਾਰੀ
ਜਨਮ (1988-04-19) 19 ਅਪ੍ਰੈਲ 1988 (ਉਮਰ 32)
ਜਗਾਧਰੀ ਹਰਿਆਣਾ, ਭਾਰਤ

ਮਨਦੀਪ ਕੌਰ ਇੱਕ ਭਾਰਤੀ ਐਥਲੀਟ ਹੈ ਉਹ ਮੁੱਖ ਤੌਰ 'ਤੇ 400 ਮੀਟਰ ਦੀ ਦੌੜ ਵਿੱਚ ਹਿੱਸਾ ਲੈਂਦੀ ਹੈ। ਉਸਨੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ, ਪਰ ਉਹ ਇਸ ਦੇ ਪਹਿਲੇ ਗੇੜ ਵਿੱਚ ਹੀ ਬਾਹਰ ਹੋ ਗਈ ਸੀ[1]। ਮਨਦੀਪ ਕੌਰ ਨੇ 2006, 2010 ਅਤੇ 2014 ਦੀਆਂ ਏਸ਼ੀਆਈ ਖੇਡਾਂ ਵਿੱਚ 4x400 ਮੀਟਰ ਰੀਲੇ ਦੌੜ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਸਨੇ 2010 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਗੋਲਡ ਮੈਡਲ ਜਿੱਤਿਆ।[2][3]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]