ਸਮੱਗਰੀ 'ਤੇ ਜਾਓ

ਮਨਪ੍ਰੀਤ ਸਿੰਘ (ਹਾਕੀ ਖਿਡਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨਪ੍ਰੀਤ ਸਿੰਘ
ਨਿੱਜੀ ਜਾਣਕਾਰੀ
ਜਨਮ (1992-06-26) 26 ਜੂਨ 1992 (ਉਮਰ 32)
ਜਲੰਧਰ, ਪੰਜਾਬ, ਭਾਰਤ
ਕੱਦ 166 cm (5 ft 5 in)
ਖੇਡਣ ਦੀ ਸਥਿਤੀ ਹਾਫ਼ਬੈਕ
ਰਾਸ਼ਟਰੀ ਟੀਮ
ਸਾਲ ਟੀਮ Apps (Gls)
2011-ਵਰਤਮਾਨ ਭਾਰਤੀ ਰਾਸ਼ਟਰੀ ਪੁਰਸ਼ ਹਾਕੀ ਟੀਮ
ਮੈਡਲ ਰਿਕਾਰਡ
ਪੁਰਸ਼ ਹਾਕੀ
 ਭਾਰਤ ਦਾ/ਦੀ ਖਿਡਾਰੀ
ਹਾਕੀ ਚੈਂਪੀਅਨ ਟਰਾਫ਼ੀ
ਚਾਂਦੀ ਦਾ ਤਗਮਾ – ਦੂਜਾ ਸਥਾਨ 2016 ਪੁਰਸ਼ ਹਾਕੀ ਚੈਂਪੀਅਨ ਟਰਾਫ਼ੀ {{{2}}}
ਕਾਮਨਵੈਲਥ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 2014 ਕਾਮਨਵੈਲਥ ਖੇਡਾਂ {{{2}}}
ਏਸ਼ੀਆਈ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 2014 ਏਸ਼ੀਆਈ ਹਾਕੀ ਟੀਮ {{{2}}}
ਆਖਰੀ ਵਾਰ ਅੱਪਡੇਟ: 8 ਜੁਲਾਈ 2016

ਮਨਪ੍ਰੀਤ ਸਿੰਘ (ਜਨਮ 26 ਜੂਨ 1992) ਇੱਕ ਭਾਰਤੀ ਹਾਕੀ ਖਿਡਾਰੀ ਹੈ ਜੋ ਕਿ ਟੀਮ ਵਿੱਚ ਹਾਫ਼ਬੈਕ ਦੇ ਸਥਾਨ 'ਤੇ ਖੇਡਦਾ ਹੈ।[1][2] ਉਸਨੇ ਭਾਰਤ ਦੀ ਟੀਮ ਵੱਲੋਂ 2011 ਵਿੱਚ 19 ਸਾਲ ਦੀ ਉਮਰ ਵਿੱਚ ਪਹਿਲਾ ਮੈਚ ਖੇਡਿਆ ਸੀ। ਉਸਨੇ ਭਾਰਤੀ ਟੀਮ ਵੱਲੋਂ 2012 ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ ਅਤੇ ਮਨਪ੍ਰੀਤ ਨੂੰ 2014 ਵਿੱਚ ਏਸ਼ੀਆਈ ਜੂਨੀਅਰ ਖਿਡਾਰੀ ਐਲਾਨਿਆ ਗਿਆ ਸੀ।[3] ਮਨਪ੍ਰੀਤ ਨੂੰ 2016 ਓਲੰਪਿਕ ਖੇਡਾਂ ਲਈ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ

[ਸੋਧੋ]

ਮਨਪ੍ਰੀਤ ਸਿੰਘ ਦਾ ਜਨਮ ਭਾਰਤ ਦੇ ਪੰਜਾਬ ਦੇ ਜਲੰਧਰ ਸ਼ਹਿਰ ਦੇ ਬਾਹਰਵਾਰ ਮਿੱਠਾਪੁਰ ਪਿੰਡ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਮਨਪ੍ਰੀਤ ਨੇ 16 ਦਸੰਬਰ 2020 ਨੂੰ ਪੰਜਾਬ, ਭਾਰਤ ਵਿੱਚ ਮਲੇਸ਼ੀਆ ਦੀ ‘ਇਲੀ ਨਜਵਾ ਸਦੀਕ’ ਨਾਲ ਵਿਆਹ ਕੀਤਾ। ਉਸਦੀ ਪਹਿਲੀ ਵਾਰ ਉਸ ਨਾਲ ਮੁਲਾਕਾਤ ਕੀਤੀ ਜਦੋਂ ਟੀਮ 2013 ਵਿੱਚ ਸੁਲਤਾਨ ਆਫ਼ ਜੋਹੋਰ ਕੱਪ ਵਿੱਚ ਸ਼ਾਮਲ ਹੋਈ ਸੀ, ਜਿੱਥੇ ਭਾਰਤੀ ਟੀਮ ਨੇ ਗੋਲਡ ਮੈਡਲ ਜਿੱਤਿਆ।[4]

ਹਵਾਲੇ

[ਸੋਧੋ]
  1. "Manpreet Singh". Hockey India. Archived from the original on 8 ਅਗਸਤ 2016. Retrieved 13 July 2016. {{cite web}}: Unknown parameter |dead-url= ignored (|url-status= suggested) (help)
  2. "Manpreet Singh Profile". Glasgow 2014. Archived from the original on 20 ਅਗਸਤ 2016. Retrieved 13 July 2016.
  3. "Manpreet named Asia's Junior Player of the Year". The Hindu. Retrieved 13 July 2016.
  4. "Hockey captain Manpreet Singh: The #HiddenHero of sport more Indians should know about", Hindustan Times, 27 August 2017.