ਮਨੀਸ਼ਾ ਯਾਦਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੀਸ਼ਾ ਯਾਦਵ
ਜਨਮ (1992-11-02) 2 ਨਵੰਬਰ 1992 (ਉਮਰ 29)
ਬੈਂਗਲੋਰ, ਕਰਨਾਟਕ, ਭਾਰਤ
ਪੇਸ਼ਾਅਦਾਕਾਰਾ,[ਮਾਡਲ

ਮਨੀਸ਼ਾ ਯਾਦਵ ਨੂੰ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ, ਜਿਸਨੇ ਮੁੱਖ ਤੌਰ 'ਤੇ ਤਾਮਿਲ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ। ਇਸਨੂੰ ਤਾਮਿਲ ਫਿਲਮ "ਵਜ੍ਹਾਕੱਕੂ ਇਨ 18/9" (2012) ਵਿੱਚ ਬਾਰ੍ਹਵੀਂ ਦੀ ਵਿਦਿਆਰਥਣ "ਆਰਤੀ" ਦੀ ਮੁੱਖ ਭੂਮਿਕਾ ਵਜੋਂ ਪਛਾਣ ਮਿਲੀ।[1] ਇਸ ਪਹਿਲੀ ਪੇਸ਼ਕਸ਼ ਨੇ ਇਸਨੂੰ ਤਾਮਿਲ ਅਤੇ ਤੇਲਗੂ ਦਰਸ਼ਕਾਂ ਨੂੰ ਇੱਕ ਅਭਿਨੇਤਰੀ ਦੇ ਰੂਪ ਵਿੱਚ ਜਾਣੁ ਕਰਵਾਇਆ।[2]

ਕੈਰੀਅਰ[ਸੋਧੋ]

ਮਨੀਸ਼ਾ ਯਾਦਵ ਦਾ ਜਨਮ ਬੰਗਲੌਰ, ਕਰਨਾਟਕ, ਭਾਰਤ ਅਤੇ ਬਤੌਰ ਮਾਡਲ ਕੰਮ ਕਰਨਾ ਸ਼ੁਰੂ ਕੀਤਾ। ਇਸ ਨੇ ਆਪਣੀ ਡੇਬਿਊ ਫਿਲਮ ਤਾਮਿਲ ਇੰਡਸਟਰੀ ਵਿੱਚ "ਵਜ੍ਹਾਕੱਕੂ ਇਨ 18/9" ਫ਼ਿਲਮ ਤੋਂ ਕੀਤੀ ਜਿਸਨੂੰ ਬਾਲਾਜੀ ਸਕਥੀਵੇਲ[3] ਨੇ ਨਿਰਦੇਸ਼ਿਤ ਕੀਤਾ। ਇਸਨੇ 2012 ਵਿੱਚ, ਤੇਲਗੂ ਫ਼ਿਲਮ "ਤੁੰਨਿਗਾ ਤੁੰਨਿਗਾ" ਵਿੱਚ ਕੰਮ ਕੀਤਾ। 2013 ਵਿਚ,  ਸੁਸਿਨਤੀਰਨ ਦੀ ਫ਼ਿਲਮ ਆਧਲਾਲ ਕਧਾਲ ਸੇਇਵੀਰ ਅਤੇ ਕਰੂ ਪਜ਼ਹਾਨੀਅੱਪਨ  ਦੀ ਫ਼ਿਲਮ ਜੰਨਲ ਓਰਮ ਵਿੱਚ ਵੀ ਕੰਮ ਕੀਤਾ। ਇਸ ਨੇ ਪਾਟਾਯਾ ਕੇਲਾਪੱਨਮ ਪਾਂਡੇ  ਅਤੇ ਟ੍ਰਿਸ਼ਾ ਇੱਲਾਨਾ ਨਾਯਾਂਥਾਰਾ ਲਈ ਵੀ ਕੰਮ ਕੀਤਾ।[4]

ਅਦਾਕਾਰੀ ਕ੍ਰੈਡਿਟ[ਸੋਧੋ]

ਫਿਲਮ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ ਸੂਚਨਾ
2012 ਵਜ੍ਹਾਕੱਕੂ ਇਨ 18/9 ਆਰਤੀ
ਤਾਮਿਲ ਨਾਮਜ਼ਦ, ਵਿਜੈ ਅਵਾਰਡ ਵਧੀਆ

ਸ਼ੁਰੂਆਤੀ ਅਦਾਕਾਰਾ ਲਈ

2012 ਤੁੰਨਿਗਾ ਤੁੰਨਿਗਾ ਮੈਥਰੀ
ਤੇਲਗੂ
2013 ਆਧਲਾਲ ਕਧਾਲ ਸੇਇਵੀਰ ਸ਼ਵੇਤਾ
ਤਾਮਿਲ
2013 ਜੰਨਲ ਓਰਮ ਕਲਿਆਣੀ ਤਾਮਿਲ
2014 ਪਾਟਾਯਾ ਕੇਲਾਪੱਨਮ ਪਾਂਡੇ ਕਨਮਨੀ
ਤਾਮਿਲ
2015 ਟ੍ਰਿਸ਼ਾ ਇੱਲਾਨਾ ਨਾਯਾਂਥਾਰਾ ਕਰੀਨਾ ਤਾਮਿਲ
2016 ਚੇਨਈ 600028 II: ਦੂਜੀ ਵਾਰੀ ਸੋਪਨਸੁੰਦਰੀ
ਤਾਮਿਲ
2016 ਪੋੱਟੂ
ਤਾਮਿਲ ਸ਼ੂਟਿੰਗ

ਹਵਾਲੇ[ਸੋਧੋ]

  1. "Manisha Yadav happy about Tamil debut - South Cinema - Tamil Interviews - ibnlive". Ibnlive.in.com. 2012-06-01. Archived from the original on 2012-06-23. Retrieved 2012-07-20. 
  2. "Rajinikanth hails Tamil film 'Vazhakku Enn 18/9 - The Times of India". Timesofindia.indiatimes.com. 2012-05-28. Retrieved 2012-07-20. 
  3. "Articles about Suseenthiran - Times Of India". Articles.timesofindia.indiatimes.com. Archived from the original on 2013-04-16. Retrieved 2012-07-20. 
  4. "36 takes for a lip-lock scene". 

ਬਾਹਰੀ ਲਿੰਕ[ਸੋਧੋ]